ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ. ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਨੇ 270ਵੀ ਲਾਵਾਰਿਸ਼ ਲਾਸ ਦਾ ਸੰਸਕਾਰ ਪਵਨ ਸ਼ਰਮਾ ਨੇ ਰੇਲਵੇ ਪੁਲਿਸ ਦੇ ਸਹਿਯੋਗ ਨਾਲ ਸਰਹਿੰਦ ਵਿਖ਼ੇ ਕੀਤਾ ਹੈ। ਸ੍ਰੀ ਲਾਲੀ ਨੇ ਦਸਿਆ ਕਿ ਇਸ ਤੋਂ ਪਹਿਲਾ ਉਹ 269 ਲਵਾਰਿਸ ਲਾਸਾ ਦਾ ਸੰਸਕਾਰ ਕਰ ਚੁਕੇ ਹਨ।
*ਫੋਟੋ ਕੈਪਸ਼ਨ: ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਅਤੇ ਹੋਰ ਜਾਣਕਾਰੀ ਦਿੰਦੇ ਹੋਏ।*