ਆਰੀਆ ਸਕੂਲ ਪਾਸ ਸੜਕ ਖਰਾਬ ਹੋਣ ਕਾਰਣ ਰਾਹਗੀਰਾਂ ਨੂੰ ਕਰਨਾ ਪੈਦਾ ਮੁਸਕਲਾਂ ਦਾ ਸਾਹਮਣਾ
ਮੰਡੀ ਗੋਬਿੰਦਗੜ੍ਹ(ਅਜੇ ਕੁਮਾਰ)
ਆਰੀਆ ਸਕੂਲ ਮੰਡੀ ਗੋਬਿੰਦਗੜ੍ਹ ਨਜਦੀਕ ਸੜਕ ਖਰਾਬ ਹੋਣ ਕਾਰਣ ਰਾਹਗੀਰਾਂ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦਸਿਆ ਕਿ ਬਰਸਾਤ ਆਦਿ ਹੋਣ ਤੇ ਇਥੋ ਲੰਘਣ ਵਾਲੇ ਲੋਕਾਂ ਨੂੰ ਸੜਕ ਉਪਰ ਪਏ ਟੋਇਆ ਬਾਰੇ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਣ ਉਹ ਹਾਦਸਿਆਂ ਦਾ ਸਿਕਾਰ ਹੋ ਜਾਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪਾਸੇ ਤੁਰੰਤ ਧਿਆਨ ਦਿਤਾ ਜਾਵੇ।
ਫੋਟੋ ਕੈਪਸਨ: ਆਰੀਆ ਸਕੂਲ ਨਜਦੀਕ ਸੜਕ ਦੀ ਤਰਸਯੋਗ ਹਾਲਤ ਦਾ ਦ੍ਰਿਸ਼।