ਦੋਰਾਹਾ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਲਾਏ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਦੋਸ਼। ਲੁਧਿਆਣਾ (ਅਮਿਤ ਬਾਂਸਲ) ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਲਾਏ ਆਮ ਆਦਮੀ ਪਾਰਟੀ ਦੇ ਦੋਸ਼ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਸਾਡੀ ਕੁਝ ਵਾੜਾਂ ਦੀਆਂ ਵੋਟ ਦੂਜੇ ਵਾੜਾਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਜੋ ਕਿ ਸਰਾਸਰ ਗਲਤ ਹੈ ਅਸੀਂ ਇਸ ਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਵੀ ਕਰਾਂਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਇਹ ਇਹ ਵੀ ਕਿਹਾ ਕੀ ਸਾਬਕਾ ਐਮਐਲਏ ਸਿੰਘ ਲੱਖਾ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਅਸੀਂ ਐਸਡੀਐਮ ਮੈਡਮ ਨੂੰ ਵੀ ਦਵਾਂਗੇ ਨਾਲ ਹੀ ਰਜਿੰਦਰਗੀਰ ਜੀ ਨੇ ਕਿਹਾ ਕਿ ਜੇ ਸਾਡਾ ਕੋਈ ਹੱਲ ਨਾ ਨਿਕਲਿਆ ਤਾਂ ਅਸੀਂ ਵਿਸ਼ਾਲ ਧਰਨਾ ਲਾਵਾਂਗੇ ਮੀਟਿੰਗ ਦੇ ਵਿੱਚ ਵਨੀਤ ਅਸ਼ਟ ਸਾਬਕਾ ਪ੍ਰਧਾਨ ਸਰਦਾਰ ਬੰਤ ਸਿੰਘ ਦੋਬੁਰਜੀ ਮਨਦੀਪ ਮਾਂਗਟ ਰਜਿੰਦਰ ਗਹੀਰ ਹਰਿੰਦਰ ਹਿੰਦਾ ਜੀ ਇਹ ਹੋਰ ਪਤਵੰਤੇ ਸੱਜਣ ਮੌਜੂਦ ਸਨ