Follow Us

ਸ਼ਹਿਰ ਬਟਾਲਾ ਸਿੰਬਲ ਚੌਕੀ ਇੱਕ ਨੌਜਵਾਨ ਨੂੰ 10 ਗ੍ਰਾਮ ਹੀਰੋਇਨ ਸਮੇਤ ਕੀਤਾ ਕਾਬੂ

ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਸੁਖਰਾਜ ਸਿੰਘ ਹੋਲਦਾਰ ਸੰਦੀਪ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਏ ਐਸ ਆਈ ਦਲਜੀਤ ਸਿੰਘ ਦੱਸਿਆ ਸਹਿਰ ਬਟਾਲਾ ਵਿੱਚ ਨਾਕੇਬੰਦੀ

ਕੀਤੀ ਹੋਈ ਲਾਕਾ ਗਸਤ ਕਰਦਿਆਂ ਇਕ ਨੌਜਵਾਨ ਨੂੰ 10ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਪੱਤਰਕਾਰ ਲਾਭ ਸਿੰਘ ਅਚਲ ਸਾਹਿਬ ਕਲਿਆਂ ਦੀ ਰਿਪੋਰਟ

Leave a Comment