Follow Us

ਥਾਣਾ ਸਿਵਲ ਲਾਇਨ ਸਿੰਬਲ ਚੌਂਕੀ ਬਟਾਲਾ ਪੁਲਿਸ ਦੇ ਹੱਥ ਲੱਗੀ ਕਾਮਯਾਬੀ NSPS ਭਗੋੜੇ ਦੋ ਤੁਸੀਂ ਗ੍ਰਿਫਤਾਰ

ਜਿਲਾ ਗੁਰਦਾਸਪੁਰ ਸ਼ਹਿਰ ਬਟਾਲਾ ਜਾਣਕਾਰੀ ਦਿੰਦੇ ਹੋਏ ਸਿੰਬਲ ਚੌਂਕੀ ਬਟਾਲਾ ਇੰਚਾਰਜ ਸੁਖਰਾਜ ਸਿੰਘ ਹੋਲਦਾਰ ਸੰਦੀਪ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਦੱਸਿਆ ।। ਦੱਸਿਆ ਮੁਕਦਮਾ ਨੰਬਰ 175,194,201,02, ਗਿਰਫਤਾਰ ਕੀਤਾ ਗਿਆ ਹੈ

ਉਹਨਾਂ ਦੱਸਿਆ ਵੀ ਐਸਐਸਪੀ ਬਟਾਲਾ ਦੇ ਹੁਕਮਾਂ ਦੇ ਨਸ਼ਿਆਂ ਵਿਰੁੱਧ ਤੇ ਭਗੋੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ

ਪੱਤਰਕਾਰ ਕਲਿਆਣ ਦੀ ਰਿਪੋਰਟ

Leave a Comment