ਧਾਰਮਿਕ ਸੰਸਥਾਵਾਂ ਨੇ ਇਕਠੇ ਹੋ ਕੇ ਹੌਲੀ ਉਤਸਵ ਮਨਾਇਆ
*ਅਮਲੋਹ,(ਅਜੇ ਕੁਮਾਰ)*
ਅਮਲੋਹ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਅਹੁੱਦੇਦਾਰਾਂ ਅਤੇ ਮੈਬਰਾਂ ਨੇ ਇਕਠੇ ਹੋ ਕੇ ਸੈਲਰ ਐਸੋਸੀਏਸਨ ਅਮਲੋਹ ਦੇ ਪ੍ਰਧਾਨ ਰਕੇਸ ਕੁਮਾਰ ਗਰਗ ਦੇ ਸੈਲਰ ਵਿਚ ਹੌਲੀ ਉਤਸਵ ਮਨਾਇਆ। ਇਸ ਸਮਾਗਮ ਵਿਚ ਐਡਵੋਕੇਟ ਸੌਰਵ ਕੁਮਾਰ, ਐਡਵੋਕੇਟ ਸੁਭਾਸ਼ ਲੁਟਾਵਾ, ਐਡਵੋਕੇਟ ਮਯੰਕ ਸ਼ਰਮਾ, ਰਾਜਪਾਲ ਗਰਗ, ਭਾਜਪਾ ਦੇ ਜਿਲਾ ਪ੍ਰਧਾਨ ਪ੍ਰਦੀਪ ਗਰਗ, ਗਊਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸੈਲਰ ਐਸੋਸੀਏਸਨ ਦੇ ਪ੍ਰਧਾਨ ਰਕੇਸ ਗਰਗ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਜਨਰਲ ਸਕੱਤਰ ਚਰਨਜੀਤ ਅਬਰੋਲ, ਸਚਿਨ ਕੁਮਾਰ, ਕਰਨੇਸ਼ ਬਾਂਸਲ, ਅਜੈ ਗਰਗ, ਮਦਨ ਧੀਮਾਨ, ਅਨਿਲ ਗੋਇਲ ਅਤੇ ਸਿਵ ਕੁਮਾਰ ਗਰਗ ਹਰਮੇਸ਼ ਸ਼ਰਮਾ ਰਿਟਾਇਰ ਸੀ ਆਈ ਐਸ ਐਫ, ਤੁਸਾਰ ਗਰਗ ਆਦਿ ਨੇ ਸਿਰਕਤ ਕੀਤੀ। ਬਾਅਦ ਵਿਚ ਬੀਕਾਨੇਰ ਕਚੋਰੀ ਅਤੇ ਮਿੱਠੀ ਬਿੱਕਾਨੇਰੀ ਗੁਜ਼ੀਆਂ ਖਵਾਇਆ ਗਿਆ।
ਫ਼ੋਟੋ ਕੈਪਸਨ: ਹੌਲੀ ਉਤਸਵ ਮਨਾਉਂਦੇ ਹੋਏ ਸਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਕਾਰਕੁੰਨ।