Home » पंजाब » Page 6

पंजाब

ਭਾਰਤ ਵਿਕਾਸ ਪ੍ਰੀਸ਼ਦ ਨੇ ਭੱਦਲਥੂਹਾ ਸਕੂਲ ਨੂੰ 4 ਪੱਖੇ ਅਤੇ ਸਟੇਸ਼ਨਰੀ ਦਿਤੀ ਅਮਲੋਹ, ਭਾਰਤ ਵਿਕਾਸ ਪ੍ਰੀਸ਼ਦ ਦੀ ਅਮਲੋਹ ਇਕਾਈ ਵੱਲੋਂ ਸਰਕਾਰੀ ਐਲਮੈਂਟਰੀ ਸਕੂਲ ਪਿੰਡ ਭੱਦਲਥੂਹਾ ਨੂੰ 4 ਛੱਤ ਵਾਲੇ ਪੱਖੇ, 111 ਬੱਚਿਆਂ ਨੂੰ ਸਟੇਸ਼ਨਰੀ ਆਦਿ ਵੰਡੀ ਗਈ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਸੈਕਟਰੀ ਚਰਨਜੀਤ ਕੁਮਾਰ, ਕੈਸੀਅਰ ਮੁਹੰਮਦ ਸਮੀਰ, ਡਾ. ਜਸਵੰਤ ਸਿੰਘ, ਡਾ. ਰਾਮ ਸਰੂਪ, ਭੂਸ਼ਨ ਸ਼ਰਮਾ ਅਤੇ ਰਾਜ਼ ਸਿੰਘ ਆਦਿ ਹਾਜ਼ਰ ਸਨ। ਸਕੂਲ ਦੇ ਹੈਡ ਟੀਚਰ ਗੁਰਦਰਸ਼ਨ ਸਿੰਘ, ਕੁਲਜੀਤ ਕੌਰ, ਅੰਸ਼ੂ ਜੈਨ, ਸ਼ੀਤਲ ਸ਼ਰਮਾ ਅਤੇ ਪੂਜਾ ਵਰਮਾ ਆਦਿ ਨੇ ਪ੍ਰੀਸ਼ਦ ਮੈਬਰਾਂ ਦਾ ਧੰਨਵਾਦ ਕੀਤਾ। ਪ੍ਰੀਸ਼ਦ ਦੇ ਸੈਕਟਰੀ ਚਰਨਜੀਤ ਕੁਮਾਰ ਨੇ ਕਿਹਾ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ਜਰੂਰਤਮੰਦ ਵਿਅਕਤੀਆਂ ਦੀ ਸੇਵਾ ਕੀਤੀ ਜਾਂਦੀ ਹੈ, ਇਲਾਕੇ ਵਿੱਚ ਮੁਫਤ ਮੈਡੀਕਲ ਕੈਂਪ ਆਦਿ ਲਗਾਏ ਜਾਂਦੇ ਹਨ ਅਤੇ ਇੱਕ ਐਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ। 10 ਅਤੇ10ਏ ਫੋਟੋ ਕੈਪਸ਼ਨ: ਪ੍ਰੀਸ਼ਦ ਦੇ ਅਹੁੱਦੇਦਾਰ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਦੇ ਹੋਏ। IMG-20250501-WA0296

ਭਾਰਤ ਵਿਕਾਸ ਪ੍ਰੀਸ਼ਦ ਨੇ ਭੱਦਲਥੂਹਾ ਸਕੂਲ ਨੂੰ 4 ਪੱਖੇ ਅਤੇ ਸਟੇਸ਼ਨਰੀ ਦਿਤੀ ਅਮਲੋਹ, ਭਾਰਤ ਵਿਕਾਸ ਪ੍ਰੀਸ਼ਦ ਦੀ ਅਮਲੋਹ ਇਕਾਈ ਵੱਲੋਂ ਸਰਕਾਰੀ ਐਲਮੈਂਟਰੀ ਸਕੂਲ ਪਿੰਡ ਭੱਦਲਥੂਹਾ ਨੂੰ 4 ਛੱਤ ਵਾਲੇ ਪੱਖੇ, 111 ਬੱਚਿਆਂ ਨੂੰ ਸਟੇਸ਼ਨਰੀ ਆਦਿ ਵੰਡੀ ਗਈ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਸੈਕਟਰੀ ਚਰਨਜੀਤ ਕੁਮਾਰ, ਕੈਸੀਅਰ ਮੁਹੰਮਦ ਸਮੀਰ, ਡਾ. ਜਸਵੰਤ ਸਿੰਘ, ਡਾ. ਰਾਮ ਸਰੂਪ, ਭੂਸ਼ਨ ਸ਼ਰਮਾ ਅਤੇ ਰਾਜ਼ ਸਿੰਘ ਆਦਿ ਹਾਜ਼ਰ ਸਨ। ਸਕੂਲ ਦੇ ਹੈਡ ਟੀਚਰ ਗੁਰਦਰਸ਼ਨ ਸਿੰਘ, ਕੁਲਜੀਤ ਕੌਰ, ਅੰਸ਼ੂ ਜੈਨ, ਸ਼ੀਤਲ ਸ਼ਰਮਾ ਅਤੇ ਪੂਜਾ ਵਰਮਾ ਆਦਿ ਨੇ ਪ੍ਰੀਸ਼ਦ ਮੈਬਰਾਂ ਦਾ ਧੰਨਵਾਦ ਕੀਤਾ। ਪ੍ਰੀਸ਼ਦ ਦੇ ਸੈਕਟਰੀ ਚਰਨਜੀਤ ਕੁਮਾਰ ਨੇ ਕਿਹਾ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ਜਰੂਰਤਮੰਦ ਵਿਅਕਤੀਆਂ ਦੀ ਸੇਵਾ ਕੀਤੀ ਜਾਂਦੀ ਹੈ, ਇਲਾਕੇ ਵਿੱਚ ਮੁਫਤ ਮੈਡੀਕਲ ਕੈਂਪ ਆਦਿ ਲਗਾਏ ਜਾਂਦੇ ਹਨ ਅਤੇ ਇੱਕ ਐਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ। 10 ਅਤੇ10ਏ ਫੋਟੋ ਕੈਪਸ਼ਨ: ਪ੍ਰੀਸ਼ਦ ਦੇ ਅਹੁੱਦੇਦਾਰ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਦੇ ਹੋਏ।

ਭਾਰਤ ਵਿਕਾਸ ਪ੍ਰੀਸ਼ਦ ਨੇ ਭੱਦਲਥੂਹਾ ਸਕੂਲ ਨੂੰ 4 ਪੱਖੇ ਅਤੇ ਸਟੇਸ਼ਨਰੀ ਦਿਤੀ ਭਾਰਤ ਵਿਕਾਸ ਪ੍ਰੀਸ਼ਦ ਨੇ ਭੱਦਲਥੂਹਾ...
Read More Read more about ਭਾਰਤ ਵਿਕਾਸ ਪ੍ਰੀਸ਼ਦ ਨੇ ਭੱਦਲਥੂਹਾ ਸਕੂਲ ਨੂੰ 4 ਪੱਖੇ ਅਤੇ ਸਟੇਸ਼ਨਰੀ ਦਿਤੀ ਅਮਲੋਹ, ਭਾਰਤ ਵਿਕਾਸ ਪ੍ਰੀਸ਼ਦ ਦੀ ਅਮਲੋਹ ਇਕਾਈ ਵੱਲੋਂ ਸਰਕਾਰੀ ਐਲਮੈਂਟਰੀ ਸਕੂਲ ਪਿੰਡ ਭੱਦਲਥੂਹਾ ਨੂੰ 4 ਛੱਤ ਵਾਲੇ ਪੱਖੇ, 111 ਬੱਚਿਆਂ ਨੂੰ ਸਟੇਸ਼ਨਰੀ ਆਦਿ ਵੰਡੀ ਗਈ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਨ ਗਰਗ, ਸੈਕਟਰੀ ਚਰਨਜੀਤ ਕੁਮਾਰ, ਕੈਸੀਅਰ ਮੁਹੰਮਦ ਸਮੀਰ, ਡਾ. ਜਸਵੰਤ ਸਿੰਘ, ਡਾ. ਰਾਮ ਸਰੂਪ, ਭੂਸ਼ਨ ਸ਼ਰਮਾ ਅਤੇ ਰਾਜ਼ ਸਿੰਘ ਆਦਿ ਹਾਜ਼ਰ ਸਨ। ਸਕੂਲ ਦੇ ਹੈਡ ਟੀਚਰ ਗੁਰਦਰਸ਼ਨ ਸਿੰਘ, ਕੁਲਜੀਤ ਕੌਰ, ਅੰਸ਼ੂ ਜੈਨ, ਸ਼ੀਤਲ ਸ਼ਰਮਾ ਅਤੇ ਪੂਜਾ ਵਰਮਾ ਆਦਿ ਨੇ ਪ੍ਰੀਸ਼ਦ ਮੈਬਰਾਂ ਦਾ ਧੰਨਵਾਦ ਕੀਤਾ। ਪ੍ਰੀਸ਼ਦ ਦੇ ਸੈਕਟਰੀ ਚਰਨਜੀਤ ਕੁਮਾਰ ਨੇ ਕਿਹਾ ਕਿ ਪ੍ਰੀਸ਼ਦ ਵੱਲੋਂ ਸਮੇਂ-ਸਮੇਂ ਜਰੂਰਤਮੰਦ ਵਿਅਕਤੀਆਂ ਦੀ ਸੇਵਾ ਕੀਤੀ ਜਾਂਦੀ ਹੈ, ਇਲਾਕੇ ਵਿੱਚ ਮੁਫਤ ਮੈਡੀਕਲ ਕੈਂਪ ਆਦਿ ਲਗਾਏ ਜਾਂਦੇ ਹਨ ਅਤੇ ਇੱਕ ਐਬੂਲੈਂਸ ਸੇਵਾ ਵੀ ਚਲਾਈ ਜਾ ਰਹੀ ਹੈ। 10 ਅਤੇ10ਏ ਫੋਟੋ ਕੈਪਸ਼ਨ: ਪ੍ਰੀਸ਼ਦ ਦੇ ਅਹੁੱਦੇਦਾਰ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਦੇ ਹੋਏ।