ਸਫਾਈ ਸੇਵਕਾਂ ਦਾ ਕੰਮ ਸ਼ਲਾਘਾਯੋਗ
ਅਮਲੋਹ( ਅਜੇ ਕੁਮਾਰ)
ਸਫਾਈ ਸੇਵਕਾਂ ਦਾ ਕੰਮ ਬੜਾ ਹੀ ਸ਼ਲਾਘਾਯੋਗ ਹੈ,ਸਵੇਰ ਹੁੰਦੇ ਹੀ ਸ਼ਹਿਰ ਮੁਹੱਲੇ ਤੇ ਗਲੀਆਂ ਦੀ ਸਫਾਈ ਦਿਨ ਚੜਦੇ ਹੀ ਸ਼ੁਰੂ ਕਰ ਦਿੰਦੇ ਹਨ, ਜਿਹੜਾ ਕਿ ਕੂੜਾ ਇਕੱਠਾ ਕਰਕੇ ਸ਼ਹਿਰ ਦੀ ਸਫਾਈ ਰੱਖਦੇ ਹਨ, ਤੇ ਨਾਲ ਹੀ ਗੰਦਗੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ, ਇਸ ਗੱਲ ਦਾ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਰੂਪ ਸਿੰਘ ਨੇ ਦੱਸਿਆ ਕਿ ਅਸੀਂ ਸਫਾਈ ਸੇਵਕ ਹਮੇਸ਼ਾ ਹੀ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਹਾਜ਼ਰ ਹਾਂ, ਇਸ ਮੌਕੇ ਹਰਬੰਸ ਸਿੰਘ, ਰੂਪ ਸਿੰਘ, ਸੰਜੇ ਕੁਮਾਰ ਤੇ ਕੂਸਮ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਰੂਪ ਸਿੰਘ,ਹਰਬੰਸ ਸਿੰਘ, ਸੰਜੇ ਕੁਮਾਰ, ਕੂਸਮ ਕੁਮਾਰ।