Follow Us

ਕੋਟਕਪੂਰਾ ਜ਼ਰੂਰਤ ਮੰਦ 21 ਪਰਿਵਾਰ ਦੇ ਲੜਕੇ ਲੜਕੀਆਂ ਦੇ ਸ਼ਾਦੀ

ਵਿਆਹ ਸਮਾਗਮ ਕਰਵਾਏ ਸ਼ਹਿਰ ਦੇ ਮੰਨੇ ਪ੍ਰਮੰਨਏ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਜੀ ਦੀ ਨਿਗਰਾਨੀ ਹੇਠ ਸੋਸ਼ਲ ਵੈਲਫੇਅਰ ਕੌਂਸਲ ਦੇ ਪ੍ਰਧਾਨ ਮਨਮੋਹਨ ਸਿੰਘ ਜਰਨਲ ਸਕੱਤਰ ਮੰਗਾਂ ਰਾਮ ਜੀ ਅਗਵਾਈ ਹੇਠ 21 ਜ਼ਰੂਰਤ ਮੰਦ ਪਰਿਵਾਰ ਦੀਆਂ ਲੜਕੇ ਲੜਕੀਆਂ ਦੇ ਵਿਆਹ ਸਮਾਗਮ ਕਰਵਾਏ ਜਿਸ ਵਿੱਚ ਮੁੱਖ ਮਹਿਮਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਬੀਰੲਇੰਦਰ ਸਿੰਘ ਪਹੁੰਚੇ ਤੇ ਉਨ੍ਹਾਂ ਇਸ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਸਪੀਕਰ ਸਾਹਿਬ ਦੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦੇ ਦਾ ਐਲਾਨ ਕੀਤਾ ਵਿਸ਼ੇਸ਼ ਮਹਿਮਾਨ ਡਾਕਟਰ ਮਨਜੀਤ ਸਿੰਘ ਢਿਲੋਂ ਨੇ ਆਖਿਆ ਜ਼ਰੂਰਤ ਮੰਦ ਲੜਕੀਆਂ ਦੀ ਸ਼ਾਦੀਆਂ ਕਰਾਉਣਾ ਬਹੁਤ ਵਧੀਆ ਉਪਰਾਲਾ ਹੈ ਉਨ੍ਹਾਂ ਸੰਸਥਾ ਨੂੰ 11000/- ਦੇਣ ਦਾ ਐਲਾਨ ਕੀਤਾ ਮੌਕੇ ਤੇ ਉਪਰੋਕਤ ਤੋਂ ਇਲਾਵਾ ਗੁਰਚਰਨ ਸਿੰਘ,ਕੁਲਤਾਰ ਬਰਾੜ, ਮਨਪ੍ਰੀਤ ਸਿੰਘ, ਸੁਖਦਰਸ਼ਨ ਸਿੰਘ ਤੇ ਹੋਰ ਵੀ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ ਪਹੁੰਚੀਆਂ

ਕੋਟਕਪੂਰਾ ਤੋਂ ਰਮੇਸ਼ ਗਾਬਾ

Leave a Comment