Follow Us

ਸਿੰਬਲ ਚੌਂਕੀ ਬਟਾਲਾ ਹੱਥ ਲੱਗੀ ਕਾਮਯਾਬੀ ਦੇਹ ਵਾਪਹ

ਪੱਤਰਕਾਰ ਕਲਿਆਣ ਦੀ ਰਿਪੋਰਟ

ਧੰਦਾ ਦੋ ਔਰਤਾਂ ਦੋ ਨੌਜਵਾਨਾਂ ਨੂੰ ਕੀਤਾ ਕਾਬੂ
ਜਾਣਕਾਰੀ ਅੱਜ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸੁਖਰਾਜ ਸਿੰਘ ਦੱਸਿਆ ਐਸਐਸਪੀ ਬਟਾਲਾ ਦੇ ਹੁਕਮਾਂ ਇੰਸਪੈਕਟਰ ਬਲਜੀਤ ਕੌਰ ਹੌਲਦਾਰ ਸੰਦੀਪ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਏਐਸਆਈ ਦਲਜੀਤ ਸਿੰਘ। ਨਗਰ ਬੱਖੋਵਾਲ ਵਿਖੇ ਰੇਟ ਕੀਤੀ ਜਿੱਥੇ ਇਤਰਾਜਯੋਗ ਹਰਕਤਾਂ ਦੇ ਰੇਟ ਕੀਤੀ ਤੇ ਉਹਨਾਂ ਨੂੰ ਤੇ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਬਟਾਲਾ ਦੇ ਹੁਕਮਾਂ ਤੇ ਬਟਾਲੇ ਸ਼ਹਿਰ ਚੋਂ ਕ੍ਰਾਈਮ ਖਤਮ ਕਰਨ ਦੇ ਬਟਾਲਾ ਪੁਲਿਸ ਲੱਗੀ ਹੋਈ ਹੈ।

Leave a Comment