ਐਫ ਆਈ ਆਰ ਨੰਬਰ (66) ਪੁਲਿਸ ਨੂੰ ਮਿਲੀ ਕਾਮਯਾਬੀ
ਜਾਣਕਾਰੀ ਦਿੰਦੇ ਹੋਏ ਐਸ ਐਚ ਓ ਰੰਗੜ ਨੰਗਲ ਸੁਖਵਿੰਦਰ ਸਿੰਘ ਨੇ ਦੱਸਿਆ ਵੀ ਭਗੋੜੇ ਵਕਤੀਆਂ ਨੂੰ ਫੜਿਆ ਜਾ ਰਿਹਾ ਹੈ ਨਸ਼ੇ ਵੇਚਣ ਵਾਲਿਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਥਾਂ-ਥਾਂ ਤੇ ਨਾਕੇਬੰਦੀ ਕੀਤੀ ਹੋਈ ਹੈ। ।।ਏ ਐਸ ਆਈ ਹਰਜਿੰਦਰ ਸਿੰਘ ਏ ਐਸ ਆਈ ਰਸਪਾਲ ਸਿੰਘ ਮੁੱਖ ਮੁਨਸੀ ਸਿਮਰਜੀਤ ਸਿੰਘ ਹਜੇ ਸਨਪੀ ਐਚ ਜੀ ਅਮਰੀਕ ਸਿੰਘ ਏ ਐਸ ਆਈ ਅਮਰਜੀਤ ਸਿੰਘ