Follow Us

ਹਲਕਾ ਸ੍ਰੀ ਹਰਗੋਬਿੰਦਪੁਰ ਐਮ ਐਲ ਏ ਅਮਰਪਾਲ ਸਿੰਘ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਤੇ ਮੌਕੇ ਹੱਲ ਕਰਦੇ ਹੋਏ ਦਫਤਰ ਮਿਸਰਪੁਰਾ

ਗੱਲਬਾਤ ਕਰਦੇ ਹੋਏ ਐਮ ਐਲ ਏ ਅਮਰਪਾਲ ਸਿੰਘ ਦੱਸਿਆ ਹਲਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਹਨ ਮੌਕੇ ਤੇ ਹੱਲ ਕੀਤੀਆਂ ਜਾਂਦੀਆਂ ਹਨ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ ਹਰ ਕਿਸੇ ਦੀ ਗੱਲਬਾਤ ਸੁਣੀ ਜਾਂਦੀ ਹੈ ਉਸੇ ਵੇਲੇ ਹੱਲ ਕੀਤੀ ਜਾਂਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੱਜ ਰਿੰਕੂ ਗਿੱਲ ਦਿਲਬਾਗ ਸਿੰਘ ਸੱਲੋ ਚਾਹਲ ਆਦਿ ਹਾਜਰ ਸਨ।

ਪੱਤਰਕਾਰ ਲਾਭ ਸਿੰਘ ਅਚਲ ਸਾਹਿਬ ਕਲਿਆਂ ਦੀ ਰਿਪੋਰਟ

Leave a Comment