ਫਾਜਿਲਕਾ ਪੁਲਿਸ ਨੇ 26 ਜਨਵਰੀ ਦੇ ਦਿਹਾੜੇ ਨੂੰ ਦੇਖਦੇ ਹੋਏ ਕਿਸੇ ਵੀ ਤਰਹਾਂ ਦੀ ਵਿਰੋਧੀ ਐਕਟੀਵਿਟੀ ਨੂੰ ਰੋਕਣ ਵਾਸਤੇ ਜਨਤਾ ਦੀ ਸੁਰੱਖਤ ਨਿਸ਼ਚਿਤ ਕਰਨ ਲਈ ਸ਼ਹਿਰ ਸੀਲਿੰਗ ਦੇ ਅੰਦਰ ਜ਼ਿਲਾ ਨਕਬੰਦੀ ਕੀਤੀ ਗਈ ਤੇ ਗੱਡੀਆਂ ਦੀ ਚੈਕਿੰਗ ਕੀਤੀ ਗਈ।
ਫਾਜ਼ਿਲਕਾ ਪੁਲਿਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵਿਰੋਧੀ ਤੱਤਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|