ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਬਟਾਲਾ ਸੁਖਰਾਜ ਸਿੰਘ ਦੱਸਿਆ ਐਸ ਐਸ ਪੀ ਬਟਾਲਾ ਦੇ ਹੁਕਮਾਂ ।। ਹੁਕਮਾਂ ਬਟਾਲਾ ਵਿੱਚ ਨਾਕੇਬੰਦੀ ਕੀਤੀ ਜਾ ਰਹੀ ਨਸ਼ੇ ਵੇਚਣ ਵਾਲਿਆਂ ਦੇ ਉੱਤੇ ਨਿਗਾ ਰੱਖੀ ਜਾ ਰਹੀ ਹੈ ਹੁਣ ਇਹਦੇ ਉਹਨੇ ਦੱਸਿਆ ਵੀ ਵੱਖ-ਵੱਖ ਥਾਵਾਂ ਛਾਪੇਮਾਰੀ ਕੀਤੀ ਜਾ ਰਹੀ ।। ਹੌਲਦਾਰ ਸੰਦੀਪ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਰਿਆੜ ਏ ਐਸ ਆਈ ਦਲਜੀਤ ਸਿੰਘ ਹਜਰ ਸਨ
ਪੱਤਰਕਾਰ ਕਲਿਆਣ ਦੀ ਰਿਪੋਰਟ