Follow Us

ਥਾਣਾ ਰੰਗੜ ਨੰਗਲ ਪੁਲਿਸ ਵੱਲੋਂ ਇੱਕ ਚੋਰ ਨੂੰ ਕੀਤਾ ਗਿਆ ਕਿਸੇ ਦੇ ਘਰ ਵਿੱਚ ਵੜ ਕੇ ਕੀਤੀ ਸੀ ਚੋਰੀ

ਜਾਣਕਾਰੀ ਦਿੰਦੇ ਹੋਏ ਐਸਐਚ ਓ ਸੁਖਵਿੰਦਰ ਸਿੰਘ ਨੇ ਦੱਸਿਆ ।। ਪਿੰਡ ਨਸੀਰਪੁਰ ਪਰਿਵਾਰ।ਪਾਲਕੀ ਸਾਹਿਬ ਦੇ ਦਰਸ਼ਨ ਕਰਨ ਗਏ ਸੀ ।। ਨੌਜਵਾਨਾਂ ਉਹਨਾਂ ਘਰ ਵਿੱਚ ਵੜ ਕੇ ਚੋਰੀ ਕੀਤੀ ਗਈ ਸੀ ।। ਚੋੜ ਨੂੰ ਕਾਬੂ ਕਰ ਲਿਆ ਹੈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾ ਰਹੀ ASI ਰਸਪਾਲ ਸਿੰਘ, ASI ਹਰਜਿੰਦਰ ਸਿੰਘ ਹਾਜ਼ਰ ਸਨ।

ਪੱਤਰਕਾਰ ਕਲਿਆਣ ਦੀ ਰਿਪੋਰਟ

Leave a Comment