ਫ਼ਤਹਿਗੜ੍ਹ ਸਾਹਿਬ (ਜਗਜੀਤ ਸਿੰਘ)
ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿੱਪ ਅਭਿਆਨ ਦੇ ਤਹਿਤ ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਮੁੱਖ ਤੌਰ ‘ਤੇ ਸੂਬਾ ਮਹਾਂ ਮੰਤਰੀ ਸ਼੍ਰੀ ਨਿਵਾਸਲੁ ਅਤੇ ਸੂਬਾ ਉਪ-ਪ੍ਰਧਾਨ ਸੁਭਾਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਮੰਡਲਾਂ ਅਤੇ ਅਹੁੱਦੇਦਾਰਾਂ ਵਲੋਂ ਹਾਜ਼ਰੀ ਲਗਵਾ ਕੇ ਵਿਚਾਰ ਸਾਂਝੇ ਕੀਤੇ ਗਏ ਅਤੇ 500 ਤੋਂ ਵੱਧ ਮੈਂਬਰਸ਼ਿੱਪ ਵਾਲੇ ਯੂਥ ਆਗੂ ਕਮਲਜੀਤ ਸਿੰਘ ਸਾਨੀਪੁਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਸ਼ਪਿੰਦਰ ਸਿੰਘ ਢਿੱਲੋਂ, ਗੁਰਮੁੱਖ ਸਿੰਘ, ਅਜਾਇਬ ਸਿੰਘ ਜਖਵਾਲੀ, ਕੁਲਦੀਪ ਸਿੰਘ ਸਹੋਤਾ, ਹਰਮੀਤ ਸਿੰਘ ਸੱਗੂ, ਗੈੱਜਾ ਰਾਮ ਵਾਲਮੀਕੀ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਦੇਵੀ ਦਿਆਲ ਪਰਾਸ਼ਰ, ਹਰੀਸ਼ ਅੱਗਰਵਾਲ, ਰਵਿੰਦਰ ਸਿੰਘ ਪਦਮ, ਕਿਰਤ ਬੇਦੀ, ਪਰਮਜੀਤ ਕੌਰ, ਮਨਦੀਪ ਸਿੰਘ ਦੁਭਾਲੀ, ਧਰਮਿੰਦਰ ਕੁਮਾਰ ਬਾਡਾ, ਜਸਵੀਰ ਸਿੰਘ, ਅਵਤਾਰ ਸਿੰਘ ਚਨਾਰਥਲ ਕਲਾਂ, ਨਰਿੰਦਰ ਖਰੌੜ, ਲਵਪ੍ਰੀਤ ਸਿੰਘ ਬਾਲਪੁਰ, ਹਿਤੇਸ਼ ਗਾਬੜੀ, ਹੈਪੀ ਖਰੌੜਾ, ਬੁੱਟਾ ਸਿੰਘ, ਗੁਰਮੀਤ ਸਿੰਘ ਮੁਸਤਫਾਬਾਦ, ਰਾਜੀਵ ਵਰਮਾ, ਰਾਜੇਸ਼ ਗੌਤਮ, ਸੰਦੀਪ ਸਿੰਘ ਬੱਲ, ਸ਼ਿੰਗਾਰ ਸਿੰਘ ਬਰਾਸ, ਹਰਪਾਲ ਬੇਦੀ, ਗੁਰਮੁੱਖ ਸਿੰਘ ਜੱਲ੍ਹਾ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਗੁਰਪਾਲ ਸਿੰਘ ਜੱਲ੍ਹਾ, ਹਰਜੀਤ ਸਿੰਘ ਜੱਲ੍ਹਾ, ਸਤਬੀਰ ਸਿੰਘ ਸੱਤਾ, ਸ਼ਾਮ ਲਾਲ ਨਰੂਲਾ, ਸੁਭਾਸ਼ ਪੰਡਿਤ, ਰਾਮਜੀਤ ਜੋਸ਼ੀ, ਜਸਵਿੰਦਰ ਸਿੰਘ ਝਿੰਜਰਾਂ, ਵਿਨੇ ਗੁਪਤਾ, ਗੁਰਬਖਸ਼ ਸਿੰਘ ਬਖਸ਼ੀ, ਬਲਵੀਰ ਸਿੰਘ ਧਾਰਨੀ, ਅੱਛਰ ਸਿੰਘ, ਮੋਹਨ ਸਿੰਘ, ਬਲਵੀਰ ਸਿੰਘ ਅਤੇ ਰਾਹੁਲ ਕਪੂਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਹੋਰ ਜਾਣਕਾਰੀ ਦਿੰਦੇ ਹੋਏ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼