ਪਿੰਡ ਸੁੱਧੇਵਾਲ ਵਿੱਖੇ ਪੰਜਾਬ ਟਰੇਡ ਯੂਨੀਅਨ ਫੈੱਡਰੇਸ਼ਨ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀ ਮਨਾਈ ਜਯੰਤੀ
ਅਪ੍ਰੈਲ 14 (ਜਗਜੀਤ ਸਿੰਘ )ਸਬ ਤਹਿਸੀਲ ਭਾਦਸੋਂ ਅਧੀਨ ਆਉਂਦੇ ਪਿੰਡ ਸੁੱਧੇਵਾਲ ਵਿਖੇ ਪੰਜਾਬ ਟਰੇਡ ਯੂਨੀਅਨ ਫੈੱਡਰੇਸ਼ਨ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮਨਾਈ ਗਈ l ਜਿਸ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਸਰਦਾਰ ਗੁਰਦੇਵ ਸਿੰਘ ਦੇਵਮਾਨ ਐਮ ਐਲ ਏ ਨਾਭਾ ਅਤੇ ਧਰਮਪਾਲ ਅੰਗਰੇਜ ਵੱਲੋਂ ਸ਼ਿਰਕਤ ਕੀਤੀ ਗਈ l ਇਸ ਮੌਕੇ ਪੰਜਾਬ ਟਰੇਡ ਯੂਨੀਅਨ ਫੈੱਡਰੇਸ਼ਨ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀਆਂ ਸਿਨਰੀਆਂ ਦੇ ਕੇ ਸਨਮਾਨ ਕੀਤਾ ਗਿਆ ।
ਇਸ ਮੌਕੇ ਮਨਪ੍ਰੀਤ ਸਿੰਘ ਲੋਟੇ ਐੱਮ. ਡੀ. ਕਰਤਾਰ ਕੰਬਾਈਨ,ਗੁਰਦੀਪ ਸਿੰਘ ਦੀਪਾ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਬਲਾਕ ਪ੍ਰਧਾਨ ਕਾਲਾ ਕਿਤਾਬਾਂ ਵਾਲਾ,ਸ਼ੱਕੀ ਸਿੰਗਲਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਕੁਲਵਿੰਦਰ ਕੌਰ ਪ੍ਰਧਾਨ ਜ਼ਿਲਾ ਪਟਿਆਲਾ ਡੈਮੋਕ੍ਰੇਟਿਕ ਮਨਰੇਗਾ ਫਰੰਟ,ਮੰਗਾਂ ਸਿੰਘ ਸੈਕਟਰੀ ਪੰਜਾਬ ਟਰੇਡ ਯੂਨੀਅਨ ਫੈੱਡਰੇਸ਼ਨ, ਮੇਵਾ ਸਿੰਘ ਨੰਬਰਦਾਰ, ਰਣਜੀਤ ਸਿੰਘ ਸੈਕਟਰੀ ਨਗਰ ਪੰਚਾਇਤ ਭਾਦਸੋਂ, ਰੇਸ਼ਮ ਸਿੰਘ ਨੰਬਰਦਾਰ,ਨਿਰਮੇਲ ਸਿੰਘ,ਰਣਧੀਰ ਸਿੰਘ,ਜਗਰੂਪ ਸਿੰਘ
ਚਮਕੌਰ ਸਿੰਘ ਨੰਬਰਦਾਰ, ਜਗਜੀਤ ਸਿੰਘ, ਕਰਮਜੀਤ ਸਿੰਘ ਕੰਮੀ,ਲੱਜਾ ਰਾਮ, ਮੇਲਾ ਖਾਨ, ਸ.ਸੱਜਣ ਸਿੰਘ, ਕੁਲਦੀਪ ਸਿੰਘ ਜੋਗਿੰਦਰ ਸਿੰਘ ,ਰਾਜ ਕੁਮਾਰ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਚਮਕੌਰ ਸਿੰਘ ਨੰਬਰਦਾਰ,ਰਣਦੀਪ ਸਿੰਘ ਰੈਹਿਲ ਗੁਰਮੀਤ ਸਿੰਘ ਰੂਬਲ ਸਿੰਘ ਬੈੜਿੰਗ ਮਨਜੋਤ ਸਿੰਘ ਆਦਿ ਮੌਜੂਦ ਸਨ ।