ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਖੜਾ ਅਕਾਲੀ ਦਲ। ਦੋਰਾਹਾ(ਅਮਿਤ ਬਾਂਸਲ) ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਦੀਆਂ ਮਨਸਪਲ ਕੌਂਸਲਾਂ ਤੇ ਨਗਰ ਨਿਗਮਾਂ ਦੇ ਹਜ਼ਾਰਾਂ ਸਫਾਈ ਕਰਮਚਾਰੀ ਆਪਣੇ ਨਿਆ ਪੂਰਕ ਹੱਕਾ ਲਈ ਸਰਕਾਰ ਵਿਰੋਧੀ ਹੜਤਾਲ ਉੱਤੇ ਸਨ ਅਸੀਂ ਇਸ ਹੜਤਾਲ ਜਾ ਪੂਰਾ ਸਮਰਥਨ ਕਰਦੇ ਆਂ ਅਤੇ ਸਫਾਈ ਕਰਮਚਾਰੀ ਦੇ ਪੱਖ ਵਿੱਚ ਖੜੇ ਆ ਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੀਨੀਅਰ ਆਗੂ ਨੀਤੂ ਸਿੰਘ ਅਤੇ ਸੁਖਜੀਤ ਸਿੰਘ ਸੁੱਖਾ ਨੇ ਸਾਂਝੀ ਤੌਰ ਤੇ ਕੀਤਾ। ਨੀਤੂ ਸਿੰਘ ਨੇ ਸਫਾਈ ਕਰਮਚਾਰੀ ਦੇ ਹੱਕ ਵਿੱਚ ਬੋਲਦੇ ਕਿਹਾ ਇਹ ਸਫਾਈ ਕਰਮਚਾਰੀ ਸਾਡੇ ਹੀ ਭੈਣ ਭਰਾ ਹਨ ਇਸ ਵਿਵਾਈ ਕਰਮਚਾਰੀ ਸਾਡੀ ਨਗਰੀ ਆ ਅਤੇ ਸ਼ਹਿਰਾਂ ਦੀ ਆਤਮਾ ਉਹ ਰੋਜਾਨਾ ਗੰਦਗੀ ਵਿੱਚ ਘੁੱਲਦੇ ਹੋਏ ਖਤਰਨਾਕ ਬਿਮਾਰੀਆਂ ਅਤੇ ਗੈਸਾਂ ਦੇ ਸਾਹਮਣੇ ਆਉਂਦੇ ਹੋਏ ਸਾਡੀਆਂ ਗਲੀਆਂ ਤੇ ਘਰਾਂ ਨੂੰ ਸਾਫ ਰੱਖਦੇ ਹਨ ਇਹ ਉਹ ਲੋਕ ਹਨ ਜਿੰਨਾਂ ਬਿਨਾਂ ਸਾਡਾ ਸ਼ਹਿਰੀ ਜੀਵਨ ਠੱਪ ਹੋ ਜਾਵੇਗਾ ਫਿਰ ਵੀ ਉਹਨਾਂ ਨਾਲ ਸਭ ਤੋਂ ਵੱਡਾ ਅਨਿਆਏ ਹੋ ਰਿਹਾ ਹੈ ਘੱਟ ਤਨਖਾਹ ਬਿਨਾਂ ਸੁਰੱਖਿਆ ਸਦਨਾਂ ਵਾਲੀਆਂ ਡਿਊਟੀਆਂ ਨਿਮਨ ਤਨਖਾਹ ਵਿੱਚ ਦੇਰੀ ਪੈਨਸ਼ਨ ਅਤੇ ਮੈਡੀਕਲ ਫੈਸਿਲਿਟੀਆਂ ਦੀ ਘਾਟ ਅਤੇ ਠੇਕੇਦਾਰੀ ਪ੍ਰਣਾਲੀ ਵਿੱਚ ਸ਼ੋਸ਼ਣ ਹੋ ਰਿਹਾ ਸੁਖਜੀਤ ਸਿੰਘ ਸੁੱਖਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੰਨਾ ਸਫਾਈ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਤੋਂ ਉੱਪਰ ਇੱਕ ਯੋਗਤਾ ਪੂਰਨ ਅਤੇ ਜੀਵਨ ਜਾਪਣ ਯੋਗ ਤਨਖਾਹ ਦਾ ਤਰ੍ਹਾਂ ਐਲਾਨ ਕਰੇਸਾਰੇ ਸਫਾਈ ਕਰਮਚਾਰੀਆਂ ਨੂੰ 27 ਨੌਕਰੀ ਪੈਨਸ਼ਨ ਗ੍ਰੈਜੂਏਟੀ ਅਤੇ ਮੈਡੀਕਲ ਇਨਸ਼ੋਰਂਸ ਉਚਿਤ ਸੁਰੱਖਿਆ ਉਪਕਰਨ ਬੂਟ ਦਸਤਾਨੇ ਮਾਸਕ ਅਤੇ ਹੋਰ ਸਾਧਨ ਸਫਾਈ ਕਰਮਚਾਰੀਆਂ ਨੂੰ ਉਪਲਬਧ ਕਰਵਾਏ ਜਾਣ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਸਿੱਧੀ ਭਰਤੀ ਅਤੇ ਸਮਾਨ ਕੰਮ ਲਈ ਸਮਾਨ ਤਨਖਾਹ ਦਿੱਤੀ ਜਾਵੇ ਉ ਆਗੂਆਂ ਨੇ ਕਿਹਾ ਕਿ ਇਸ ਬਾਈ ਕਰਮਚਾਰੀ ਸਾਡੇ ਭੈਣ ਭਰਾਵਾਂ ਇਹਨਾਂ ਦੇ ਜਾਇਜ ਮੰਗਾਂ ਦੇ ਹੱਕ ਵਿੱਚ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਟੀਮ ਮੋਢੇ ਨਾਲ ਮੋਢਾ ਜੋੜ ਕੇ ਖੜੀ ਹ ਉਹਨਾਂ ਨੇ ਕਿਹਾ ਕਿ ਇਹ ਉਹੀ ਯੋਧੇ ਹਨ ਜਿਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਕਰੋਨਾ ਕਾਲ ਦੌਰਾਨ ਵੀ ਆਪਣੀ ਡਿਊਟੀ ਨਿਭਾਈ ਸੀ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੀ ਜਾਇਜ਼ ਮੰਗਾਂ ਨੂੰ ਮੰਨੋ ਹੜਤਾਲ ਲੋਕਾਂ ਲਈ ਮੁਸੀਬਤ ਮੰਨ ਲਈ ਹ ਪਰ ਇਸ ਦੀ ਜਿੰਮੇਵਾਰੀ ਸਰਕਾਰ ਉੱਤੇ ਹੈ ਜਿਸ ਨੇ ਇਹ ਸਮੱਸਿਆ ਨੂੰ ਲੰਬਾ ਖਿੱਚਿਆ ਹੈ ਇਸ ਮੌਕੇ ਹੋਣਾਂ ਤੋਂ ਇਲਾਵਾ ਸਰਕਲ ਪ੍ਰਧਾਨ ਵਿਪਨ ਸੇਠੀ ਕਵਰਪਾਲ ਜੱਗੀ ਯੂਥ ਪ੍ਰਧਾਨ ਗੁਰਦੀਪ ਸਿੰਘ ਬਾਬਾ ਸੁਰਜੀਤ ਸਿੰਘ ਮੰਤਰੀ ਨਗਿੰਦਰ ਸਿੰਘ ਬਿੱਲੂ ਐਡਵੋਕੇਟ ਮਨਦੀਪ ਸਿੰਘ ਮਨੋਜ ਪੰਡਿਤ ਰਕੇਸ਼ ਆਨੰਦ ਗੁਰਚਰਨ ਸਿੰਘ ਹਰਜਿੰਦਰ ਸਿੰਘ ਕੰਡਾ ਰੋਕੀ ਸੋਤਾ ਰਾਹੁਲ ਬਡਰਾਨ ਰਜੇਸ਼ ਕੁਮਾਰ ਲਾਲੀ ਸੰਜੀਵ ਕੁਮਾਰ ਗਿਆਨੀ ਪਵਨ ਕੁਮਾਰ ਦੁਪਿੰਦਰ ਕੁਮਾਰ ਮਮਤਾ ਰਾਣੀ ਮਾਲਾ ਪਰਵੀਨ ਬਾਲਾ ਕੋਮਲ ਫਰੋਜੀ ਵੱਲ ਆਦੀ ਹਾਜ਼ਰ ਸਨ