ਸ਼ਹਿਰ ਬਟਾਲਾ ਜਿਲਾ ਗੁਰਦਾਸਪੁਰ ਅੱਜ ਮਿਤੀ 2-4-2024
ਅੱਜ ਪਿੰਡ ਚਾਹਲ ਕਲਾਂ ਗਰੀਬ ਪਰਿਵਾਰ ਜਿਨਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਇਸ ਬੀਬੀ ਦੀਆਂ ਦੋ ਲੱਕੀਆਂ ਹਨ ਉਹਨਾਂ ਦੱਸਿਆ ਮੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਹੈਗਾ। ਜਿਸ ਦੀ ਮਦਦ ਕਰਨ ਸ੍ਰੀ ਗੁਰਦੁਆਰਾ ਅਚਲ ਸਾਹਿਬ ਹੈਡ ਗ੍ਰੰਥੀ ਬਾਬਾ ਨਾਨਕ ਸਿੰਘ ਤੇ ਕਿਰਪਾਲ ਸਿੰਘ ਜਿਨਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਪਾ ਕੇ ਦਿੱਤਾ ਗਿਆ ਨਾਨਕ ਸਿੰਘ ਨੇ ਦੱਸਿਆ ਵੀ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਂਦੀ ਹਰ ਮਹੀਨੇ ਇਹਨਾਂ ਘਰ ਵਿੱਚ ਰਾਸ਼ਨ ਪਹੁੰਚਦਿਆ।
ਪੱਤਰਕਾਰ ਲਾਭ ਸਿੰਘ ਅਚਲ ਸਾਹਿਬ ਕਲਿਆਣ ਦੀ ਰਿਪੋਰਟ