ਜਤਿੰਦਰ ਸਿੰਘ ਇੰਡੀਅਨ ਨਿਊਜ਼ ਲੁਧਿਆਣਾ ਮਾਨਯੋਗ ਐਮ ਐੱਲ ਏ ਕੁਲਵੰਤ ਸਿੰਘ ਸਿੱਧੂ ਸੀਨੀਅਰ ਨਾਗਰਿਕ ਕੌਸਲ ਮਾਡਲ ਟਾਊਨ ਐਕਸਟੈਨਸ਼ਨ ਬਲਾਕ
ਡੀ ਵਿਚ ਤੀਜ ਦੇ ਸਮਾਗਮ ਵਿਚ ਸ਼ਿਰਕਤ ਕੀਤੀ। ਅਤੇ ਸੀਨੀਅਰ ਸਿਟੀਜ਼ਨ ਸਤਿੰਦਰ ਮਹਾਜਨ ਜੀ ਨੇ ਐੱਮ ਐੱਲ ਏ ਕੁਲਵੰਤ ਸਿੰਘ ਸਿੱਧੂ ਜੀ ਦਾ ਅਤੇ ਉਹਨਾਂ ਨਾਲ ਆਏ ਸਾਰੇ ਮੈਂਬਰ ਨੂੰ ਬੜਾ ਹੀ ਮਾਣ ਬਖਸ਼ਿਆ। ਏਸ ਮੋਕੇ ਤੇ ਮੈਡਮ ਰੀਤ ਕੌਰ ਸਿੱਧੂ ਵੀ ਮੌਜੂਦ ਸਨ। ਕੁਲਵੰਤ ਸਿੰਘ ਸਿੱਧੂ ਜੀ ਨੇ ਕਿਹਾ ਕਿ ਸੀਨੀਅਰ ਸ਼ਖ਼ਸੀਅਤਾਂ ਨਾਲ ਮਿਲ ਕੇ ਮਨ ਵਿਚ ਬੜਾ ਹੀ ਸਕੂਨ ਮਿਲੀਆਂ। ਉਹਨਾਂ ਨਾਲ ਸੇਵਾਦਾਰ ਸਨ ਸਹਿਜ ਕੁਕਰੇਜਾ,ਕਮਲਦੀਪ ਕਪੂਰ, ਹਾਜ਼ਰ ਸਨ।