Follow Us

ਅੱਜ ਅੰਮ੍ਰਿਤਸਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਬੜੀ ਸੱਦਾ ਤੇ ਧੂਮਧਾਮ ਮਨਾਇਆ ਗਿਆ

ਤਰਨ ਤਾਰਨ – ਚੀਫ਼ ਬਿਊਰੋ ਪ੍ਰਸ਼ੋਤਮ ਸਰਮਾ ਅਤੇ ਚੀਫ਼ ਬਿਊਰੋ ਮਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਟ

ਅੱਜ ਅੰਮ੍ਰਿਤਸਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਬੜੀ ਸੱਦਾ ਤੇ ਧੂਮਧਾਮ ਮਨਾਇਆ ਗਿਆ ਜਿਸ ਵਿੱਚ ਲੋਕਾਂ ਨੇ ਪ੍ਰਭੂ ਯਿਸ਼ੂ ਮਸੀਹ ਨੂੰ ਯਾਦ ਕੀਤਾ ਤੇ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਇਸ ਸ਼ੁਭ ਦਿਹਾੜੇ ਤੇ ਅੰਮ੍ਰਿਤਸਰ ਸ਼ਹਿ ਦੇ ਡੀਸੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਇਹ ਕ੍ਰਿਸਮਿਸ ਦਾ ਤਿਉਹਾਰ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਚਰਚਾ ਨਿਊ ਰਾਡੋ ਚੌਂਕ ਵਿੱਚ ਮਨਾਇਆ ਗਿਆ ਇਸ ਚਰਚ ਨੂੰ ਦੁਲਣ ਵਾਂਗ ਸਜਾਇਆ ਗਿਆ ਸੀ ਲੋਕਾਂ ਨੇ ਦੱਸਦੇ ਹੋਏ ਕਿਹਾ ਕਿ ਰਾਜਿਆਂ ਦੇ ਰਾਜਾ ਪ੍ਰਭੂ ਯਸ਼ੂ ਮਸੀਹ ਇਸ ਦਿਨ ਧਰਤੀ ਤੇ ਆਉਂਦੇ ਹਨ ਤੇ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹਨ।

Leave a Comment