Follow Us

ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਧਰਮਵੀਰ ਗਾਂਧੀ ਨੇ ਜਿੱਤ ਹਾਸਿਲ ਕੀਤੀ

ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਧਰਮਵੀਰ ਗਾਂਧੀ ਨੂੰ ਕੁੱਲ 305616 ਵੋਟਾਂ ਪਈਆਂ ਹਨ l ਜਿਸਦਾ ਮੁਕਾਬਲਾ ਡਾ. ਬਲਵੀਰ ਸਿੰਘ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨਾਲ ਸੀ l ਪਟਿਆਲਾ ਸ਼ਹਿਰ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾਂਦਾ ਸੀ,ਜਿਥੋਂ ਡਾ.ਧਰਮਵੀਰ ਗਾਂਧੀ ਨੇ 14831 ਦੀ ਲੀਡ ਨਾਲ ਜਿੱਤ ਹਾਸਿਲ ਕੀਤੀ l

ਕਾਂਗਰਸ ਪਾਰਟੀ ਤੋਂ ਡਾ.ਧਰਮਵੀਰ ਗਾਂਧੀ ਨੂੰ ਕੁੱਲ 305616 ਵੋਟਾਂ ਪਈਆਂ ਸਨ l
ਆਮ ਆਦਮੀ ਪਾਰਟੀ ਤੋਂ ਡਾ. ਬਲਵੀਰ ਸਿੰਘ ਨੂੰ ਕੁੱਲ 290785 ਵੋਟਾਂ ਪਈਆਂ ਸਨ l
ਭਾਰਤੀ ਜਨਤਾ ਪਾਰਟੀ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਕੁੱਲ 288998 ਵੋਟਾਂ ਪਈਆਂ ਸਨ l
ਸ਼੍ਰੋਮਣੀ ਅਕਾਲੀ ਦਲ ਤੋਂ ਐੱਨ ਕੇ ਸ਼ਰਮਾ ਨੂੰ
ਕੁੱਲ 153978 ਵੋਟਾਂ ਪਈਆਂ ਸਨ l

ਰਿਪੋਰਟਰ : ਜਗਜੀਤ ਸਿੰਘ INDIAN TV NEWS ਪਟਿਆਲਾ

Leave a Comment