
ਜੈ ਭੀਮ ਜੈ ਭਾਰਤ ਜੈ ਸੰਵਿਧਾਨ
ਬੀਤੇ ਦਿਨ ਪਿੰਡ ਸ਼ੰਭੂ ਵਿੱਖੇ ਪੱਤਰਕਾਰ ਮਨਦੀਪ ਸਿੰਘ ਸ਼ੰਭੂ ਅਤੇ ਉਹਨਾਂ ਦੀ ਟੀਮ ਵੱਲੋਂ ਚੱਲਣ ਫਿਰਨ ਵਿੱਚ ਅਸਮਰੱਥ ਵਿਆਕਤੀਆਂ ਨੂੰ ਟ੍ਰਾਈ ਸਾਈਕਲ ਅਤੇ ਸੁਣਨ ਵਿੱਚ ਅਸਮਰੱਥ ਵਿਆਕਤੀਆਂ ਨੂੰ ਕੰਨਾਂ ਵਾਲੀ ਮਸ਼ੀਨ ਦੇਣ ਲਈ ਕੈਂਪ ਲਗਾਇਆ ਗਿਆ ਅਤੇ ਫ਼ਾਰਮ ਭਰੇ ਗਏ,ਇਸ ਸਮੇਂ ਭੀਮ ਆਰਮੀ ਰਾਜਪੁਰਾ ਦੇ ਪ੍ਰਦਾਨ ਰਜਿੰਦਰ ਵਾਲਮੀਕਿਨ,ਵਾਇਸ ਪ੍ਰਧਾਨ ਗੁਰਨਾਮ ਸਿੰਘ ਨੌਸ਼ਹਿਰਾ, ਚੇਅਰਮੈਨ ਕਮਲਪ੍ਰੀਤ ਸਿੰਘ ਭੋਗਲਾਂ, ਸੈਕਟਰੀ ਕਰਮਜੀਤ ਸਿੰਘ, ਕੈਸ਼ੀਅਰ ਗੁਰਸੇਵਕ ਸਿੰਘ, ਮੁੱਖ ਸਲਾਹਕਾਰ ਦੀਪ ਮੱਟੂ, ਜਸਵਿੰਦਰ ਸਿੰਘ ਬਖਸ਼ੀਵਾਲ,ਸਜੱਣ ਕੁਮਾਰ, ਸ਼ੇਖਰ ਵੈਦ ਸੈਦਖੇੜੀ, ਗੁਰਜਿੰਦਰ ਸਿੰਘ ਕਾਲਾ, ਸੁਖਵਿੰਦਰ ਸੁੱਖਾ, ਲੱਕੀ ਬੱਤਾ, ਅਕਬਰ ਬੱਤਾ, ਸੰਦੀਪ ਕੁਮਾਰ,ਰਵੀ ਰਾਜਪੁਰਾ, ਗੁਰਵਿੰਦਰ ਸਿੰਘ ਭੋਗਲਾਂ, ਜੱਸੀ ਰਾਜਪੁਰਾ, ਬੱਬਲੂ SK ਬੈਗ ਆਦਿ ਹਾਜਰ ਹੋਏ, ਕਿਸੇ ਵੀ ਵਿਅਕਤੀ ਨੂੰ ਟ੍ਰਾਈ ਸਾਈਕਲ ਜਾਂ ਕੰਨਾਂ ਵਾਲੀ ਮਸ਼ੀਨ ਦੀ ਲੋੜ ਹੋਵੇ ਤਾਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
ਰਜਿੰਦਰ ਵਾਲਮੀਕਿਨ- 9888298683