ਅਜ MLA ਅਮੋਲਕ ਸਿੰਘ ਜੈਤੋ ਵਲੋਂ ਪਿੰਡ ਬਰਗਾੜੀ ਵਿਖੇ ਵੱਖ ਵੱਖ ਕਈ ਥਾਵਾਂ ਉੱਤੇ ਪਿੰਡ ਦੇ ਵਿਕਾਸ ਲਈ ਨੀਂਹ ਪੱਥਰ ਰੱਖੇ ਗਏ (ਬਾਬੇ ਬੋਰੇ ਵਾਲੇ ਦੀ ਜਗ੍ਹਾਕੋਲ , ਬੁਰਜ਼ ਹਰੀ ਕਾ ਰੋਡ ਤੇ ਪਾਰਕਿੰਗ ਤੇ ਪਾਣੀ ਦੀ ਪਾਇਪਲਾਈਨ , ਬੋਰੀਆਸਿੱਖ ਧਰਮਸ਼ਾਲਾ , ਸਕੂਲਗ੍ਰਾਊਂਡ ਪਾਰਕਿੰਗ, ਗੋਂਦਾਰਾ ਤੇ ਬੋਰੀਆਸਿੱਖ ਪਤੀ ਵਿਚ)। ਇਸ ਮੌਕੇ ਤੇ MLA ਅਮੋਲਕ ਸਿੰਘ ਜੈਤੋ, ਹਰਸਿਮਰਨ ਮਲਹੋਤਰਾ ਟਰੱਕ ਯੂਨੀਅਨ ਪ੍ਰਧਾਨ ਫ਼ਰੀਦਕੋਟ, ਮਨਪਰੀਤ ਸ਼ਰਮਾਂ PA MLA ਜੈਤੋ, ਕੇਵਲ ਕ੍ਰਿਸ਼ਨ ਸ਼ਰਮਾ ਬਲਾਕ ਪ੍ਰਧਾਨ ਬਰਗਾੜੀ (ਆਪ), ਰਣਧੀਰ ਸਿੰਘ ਸੋਸ਼ਲ ਮੀਡੀਆ ਪ੍ਰਧਾਨ ਹਲਕਾ ਜੈਤੋ (ਆਪ),ਸੁਖਮੰਦਰ ਸਿੰਘ ਨੀਲਾ ਮੀਤ ਪ੍ਰਧਾਨ ਬਰਗਾੜੀ (ਆਪ),ਜਗਸੀਰ ਸਿੰਘ ਕਾਮਰੇਡ ਸਲਾਹਕਾਰ ਬਰਗਾੜੀ (ਆਪ),ਗੋਵਿੰਦਰ ਸਿੰਘ ਬਰਾੜ (ਆਪ ਆਗੂ) , ਸੁਖਪਾਲ ਸਿੰਘ ਪਾਲਾ ,ਜਗਵਿੰਦਰ ਸਿੰਘ ਮੈਂਬਰ ਪੰਚਾਇਤ,ਹਰਜੀਤ ਕੌਰ, ਸੁਖਵਿੰਦਰ ਕੌਰ, ਬਿੰਦਰ ਸਿੰਘ, ਗੁਰਮੀਤ ਸਿੰਘ, ਜਸਮੇਲ ਸਿੰਘ (ਆਪ ਆਗੂ) , ਰੇਸ਼ਮ ਸਿੰਘ ਪੰਚਾਇਤ ਮੈਂਬਰ,ਜਸਵਿੰਦਰ ਸਿੰਘ, ਬੇਅੰਤ ਸਿੰਘ ਪੰਚਾਇਤ ਸੈਕਟਰੀ, ਪਿੰਡ ਬਰਗਾੜੀ ਆਦਿ ਹਾਜਰ ਸਨ
ਵੱਲੋਂ ਪੱਤਰਕਾਰ ਰਾਹੁਲ ਸਿੰਗਲਾ