ਪ੍ਰਕਾਸ ਉਤਸਵ ਨੂੰ ਮੁੱਖ ਰੱਖ ਕੇ ਲੰਗਰ ਲਗਾਇਆ

ਅਮਲੋਹ, (ਅਜੇ ਕੁਮਾਰ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਉਤਸਵ ਨੂੰ ਮੁੱਖ ਰੱਖ ਕੇ ਦਾਲ, ਰੋਟੀ ਅਤੇ ਚਾਹ ਆਦਿ ਦਾ ਲੰਗਰ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਲੰਗਰ ਛੱਕਿਆ ਅਤੇ ਇਸ ਕਾਰਜ਼ ਦੀ ਸਲਾਘਾ ਕੀਤੀ। ਇਸ ਮੌਕੇ ਮਨਦਿੰਦਰ ਸਿੰਘ, ਐਡਵੋਕੇਟ ਸੰਜੀਵ ਅਬਰੋਲ, ਮਨਵੀਰ ਸਿੰਘ, ਬੇਅਤ ਪੈਨਾਗ, ਰਿੰਕੂ ਰਹਿਲ, ਸੁਖਦੀਪ ਰਹਿਲ ਘੁਲੂਮਾਜਰਾ, ਕਿੰਦਾਂ ਅਮਲੋਹ, ਸ਼ਨੀ ਸ਼ਰਮਾ, ਗਗਨ ਅਮਲੋਹ ਅਤੇ ਪੰਡਿਤ ਦੀਪਕ ਸ਼ਰਮਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਲੰਗਰ ਦੌਰਾਨ ਸੇਵਾ ਕਰਦੇ ਹੋਏ ਸਰਧਾਲੂ।

Leave a Comment