ਵਿਧਾਇਕ ਗੈਰੀ ਬੜਿੰਗ ਨੇ ਜਿਲਾ ਬਾਰ ਦੇ ਚੁਣੇ ਲਾਇਬਰੇਰੀ ਇੰਚਾਰਜ਼ ਦਾ ਕੀਤਾ ਸਨਮਾਨ

ਵਿਧਾਇਕ ਗੈਰੀ ਬੜਿੰਗ ਨੇ ਜਿਲਾ ਬਾਰ ਦੇ ਚੁਣੇ ਲਾਇਬਰੇਰੀ ਇੰਚਾਰਜ਼ ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)

ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੀ ਹੋਈ ਚੋਣ ਵਿਚ ਲਾਇਬਰੇਰੀ ਇੰਚਾਰਜ ਦੀ ਚੋਣ ਵਿਚ ਕਾਮਯਾਬ ਹੋਏ ਐਡਵੋਕੇਟ ਲਵਪ੍ਰੀਤ ਸਿੰਘ ਦਾ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਨਮਾਨ ਕੀਤਾ ਅਤੇ ਵਧਾਈ ਦਿਤੀ। ਇਸ ਮੌਕੇ ਕੌਂਸਲਰ ਸੁੱਖਵਿੰਦਰ ਕੌਰ, ਗੀਤਾਂਜਲੀ ਗਿਫਟੀ, ਐਡਵੋਕੇਟ ਰਿਸ਼ਵ ਸ਼ਰਮਾ, ਤਰਸੇਮ ਸਿੰਘ, ਬਲਜਿੰਦਰ ਕੌਰ ਅਤੇ ਸੁਖਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ ਐਡਵੋਕੇਟ ਲਵਪ੍ਰੀਤ ਸਿੰਘ ਦਾ ਸਨਮਾਨ ਕਰਦੇ ਹੋਏ।

Leave a Comment

14:36