ਰਾਏਪੁਰ ਅਰਾਂਈਆਂ ਸਕੂਲ ‘ਚ ਅਧਿਆਪਕ ਗੁਰਚਰਨ ਸਿੰਘ ਦਾ ਜਨਮ ਦਿਨ ਮਨਾਇਆ
ਅਮਲੋਹ(ਅਜੇ ਕੁਮਾਰ)
ਪਿੰਡ ਰਾਏਪੁਰ ਅਰਾਈਆਂ ਦੀ ਨੌਜਵਾਨ ਸਭਾ ਵੱਲੋ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਗੁਰਚਰਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ‘ਕੇਕ’ ਕੱਟਣ ਉਪਰੰਤ ਵਿਦਿਆਰਥੀਆਂ ਨੂੰ ਚਾਹ ਅਤੇ ਸਮੋਸੇ ਆਦਿ ਤਕਸੀਮ ਕੀਤੇ ਗਏ। ਇਸ ਮੌਕੇ ਸਭਾ ਦੇ ਪ੍ਰਧਾਨ ਹਰਪ੍ਰੀਤ ਸਿੰਘ, ਚਾਨਣ ਸਿੰਘ ਸੰਧੂ, ਦਵਿੰਦਰ ਸਿੰਘ ਭਿੰਡਰ, ਧਰਮ ਪਾਲ ਸਿੰਘ, ਜਤਿੰਦਰ ਪੰਨੂੰ, ਜਗਪਾਲ ਸਿੰਘ ਚੀਮਾ, ਮਨਪ੍ਰੀਤ ਸਿੰਘ (ਲੱਕੀ), ਆਂਗਨਵਾੜੀ ਵਰਕਰ ਅਮਨਦੀਪ ਕੌਰ, ਕਿਰਨਪਾਲ ਕੌਰ, ਲਵਪ੍ਰੀਤ ਕੌਰ, ਸੰਦੀਪ ਸਿੰਘ, ਅਮਨਪ੍ਰੀਤ ਸਿੰਘ, ਹਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਮੇਵਾ ਸਿੰਘ ਪੰਚ, ਬਹਾਦਰ ਸਿੰਘ ਪੰਚ, ਸੁਰਿੰਦਰ ਕੌਰ ਪੰਚ ਅਤੇ ਗੁਰਚੈਨ ਕੌਰ ਪੰਚ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਭਾ ਦੇ ਅਹੁੱਦੇਦਾਰ ਅਤੇ ਹੋਰ ਅਧਿਆਪਕ ਗੁਰਚਰਨ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਹੋਏ।