
ਸ੍ਰੀ ਹਨੂਮਾਨ ਜੈਅੰਤੀ ਨੂੰ ਮੁੱਖ ਰੱਖ ਕੇ ਨਵਯੁੱਗ ਜਨਰਲ ਸਟੌਰ ਵਲੋਂ ਲਗਾਇਆ ਲੱਡੂਆਂ ਦਾ ਲੰਗਰ
ਅਮਲੋਹ(ਅਜੇ ਕੁਮਾਰ)
ਸ੍ਰੀ ਹਨੂਮਾਨ ਜੀ ਦੀ ਜੈਅੰਤੀ ਨੂੰ ਮੁੱਖ ਰੱਖ ਕੇ ਸ਼ਹਿਰ ਦੇ ਮੰਦਰਾਂ ਵਿਚ ਧੂਮ-ਧਾਮ ਨਾਲ ਸਮਾਗਮ ਕੀਤੇ ਗਏ ਅਤੇ ਸ੍ਰੀ ਹਨੂਮਾਨ ਜੀ ਦਾ ਪੂਜਨ ਕੀਤਾ ਗਿਆ। ਇਸੇ ਦੌਰਾਨ ਸ਼ਹਿਰ ਦੇ ਪਤਵੰਤੇ ਜਿਨ੍ਹਾਂ ਵਿਚ ਸੰਜੇ ਕੁਮਾਰ, ਅਜੇ ਕੁਮਾਰ, ਵਿਨੇ ਪੁਰੀ, ਮੋਨੀ ਪੰਡਿਤ,
ਫੋਟੋ ਕੈਪਸ਼ਨ: ਲੱਡੂਆਂ ਦੇ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਪਤਵੰਤੇ।