देश का तेजी से बढ़ता न्यूज नेटवर्क
ਦੋਰਾਹਾ (ਅਮਿਤ ਬਾਂਸਲ) ਦੋਰਾਹਾ ਨਗਰ ਕੌਂਸਲ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਦੇ ਪੁੱਤਰ ਅਨਮੋਲ ਸ਼ਰਮਾ ਨੇ ਨਗਰ ਕੌਂਸਲ ਪ੍ਰਧਾਨ ਵਜੋਂ ਉਹਦਾ ਸੰਭਾਲ ਲਿਆ ਉਹਦਾ ਸੰਭਾਲਣ ਮਗਰੋਂ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਸਮਾਗਮ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਕਾਰਜ ਸਾਧਕ ਅਫਸਰ ਅਤੇ ਮੈਡਮ ਪ੍ਰੀਆ ਸ਼ਰਮਾ ਨੇ ਉਹਨਾਂ ਨੂੰ ਸ਼ੁਭਕਾਮਨਾ ਦਿੱਤੀਆਂ ਅਤੇ ਉਹਨਾਂ ਦੀ ਕਾਰਜ ਸ਼ੈਲੀ ਦੀ ਸਲਾਂਘਾ ਕੀਤੀ ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਰਾਹਾ ਦੀ ਖੇਡ ਮੈਦਾਨ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਨਮੋਲ ਸ਼ਰਮਾ ਨੂੰ ਵਧਾਈ ਦੇਣ ਦੀ ਆਮ ਆਦਮੀ ਦੇ ਵਲੰਟੀਅਰ ਤੇ ਆਮ ਵਰਕਰ ਮੌਜੂਦ ਸਨ ਅਤੇ ਕੁਝ ਮੌਜੂਦਾ ਕਾਂਗਰਸੀ ਐਮਸੀਆ ਨੇ ਵੀ ਅਨਮੋਲ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ ਤੇ ਨਵੀਂ ਕਾਰਜ ਕਾਲ ਲਈ ਸ਼ੁਭਕਾਮਨਾ ਦਿੱਤੀਆਂ ਉਹਦਾ ਸੰਭਾਲਣ ਤੋਂ ਬਾਅਦ ਅਨਮੋਲ ਨੇ ਕਿਹਾ ਦੋ ਰਾਹਾ ਸ਼ਹਿਰ ਦੇ ਸਰਵੱਖੀ ਵਿਕਾਸ ਅਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਉਹਨਾਂ ਦੀ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸੀ ਕੜੀ ਤਹਿਤ ਉਹ ਸਭ ਤੋਂ ਪਹਿਲਾਂ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਮਿਲੇ ਅਤੇ ਉਹਨਾਂ ਦੀ ਸਮੱਸਿਆ ਸੁਣੀ ਅਤੇ ਜਲਦੀ ਹੱਲ ਭਰੋਸਾ ਦਿੱਤਾ ਇਸ ਮੌਕੇ ਕਮਲਜੀਤ ਸਿੰਘ ਬਿੱਟੂ ਰਿਕੀ ਵੈਕਟਰ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਵਿਅਕਤੀ ਅਤੇ ਸ਼ਹਿਰ ਹਾਜ਼ਰ ਹੋਏ….
