ਜਿਲਾ ਗੁਰਦਾਸਪੁਰ ਸ਼ਹਿਰ ਬਟਾਲਾਜਾ ਣਕਾਰੀ ਦਿੰਦੇ ਹੋਏ ਐਮ ਐਲ ਏ ਅਮਰਪਾਲ ਸਿੰਘ ਨੇ ਦੱਸਿਆ। ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਕਮਾਂ ਪਿੰਡਾਂ ਵਿੱਚ ਸਰਕਾਰੀ ਅਫਸਰ ਪਹੁੰਚ ਰਹੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਜਾ ਰਹੀਆਂ ਹਨ ।। ਅੱਜ ਸ੍ਰੀ ਹਰਗੋਬਿੰਦਪੁਰ ਹਲਕੇ ਪਿੰਡ ਕੋਟਬਸਟਾ ਪਿੰਡ ਵਿੱਚ ਹੀ ਕੈਂਪ ਲਾਇਆ ਗਿਆ ਜਿੱਥੇ ਹਰ ਮਹਿਕਮੇ ਦਾ ਸਰਕਾਰੀ ਅਫਸਰ ਪਹੁੰਚਿਆ ਜਿੱਥੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤੀਆਂ।
ਮੈਡੀਕਲ ਸੂਰਤ ਅਤੇ ਪਟਵਾਰੀ ਗਰਦੋੜ ਤਸੀਲਦਾਰ ਸਾਂਝ ਕੇਂਦਰ ਦੇ ਕਰਮਚਾਰੀ ਪਹੁੰਚੇ ਹੋਏ ਸੀ ਜਿੱਥੇ ਹਰ ਤਰ੍ਹਾਂ ਦੇ ਲੋਕਾਂ ਦੇ ਕੰਮਕਾਰ ਹੱਲ ਕੀਤੇ ਜਾ ਰਹੇ ਹਨ।
ਪੱਤਰਕਾਰ ਲਾਭ ਸਿੰਘ ਅਚਲ ਸਾਹਿਬ ਕਲਿਆਂ ਦੀ ਰਿਪੋਰਟ