Follow Us

ਛੋਟੀ ਬਾਰਾਦਰੀ ਪਟਿਆਲਾ ਸੰਡੇ ਮਾਰਕਿਟ ਵਿਚ ਲੱਗੀ ਭਿਆਨਕ ਅੱਗ

ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ ਦੇ ਚਲਦਿਆਂ ਅੱਜ ਛੋਟੀ ਬਾਰਾਦਰੀ ਪਟਿਆਲਾ Sunday ਮਾਰਕਿਟ ਨਾਮ ਨਾਲ ਜਾਣੀ ਜਾਂਦੀ ਉਸ ਵਿਚ ਭਿਆਨਕ ਅੱਗ ਲੱਗ ਗਈ l ਰੇਹੜੀ ਫੜੀ ਵਾਲਿਆਂ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ l ਅੱਗ ਲੱਗਣ ਕਾਰਨ ਰੇਹੜੀ ਫੜੀ ਵਾਲਿਆਂ ਦਾ ਵੱਡੀ ਗਿਣਤੀ ਵਿੱਚ ਨੁਕਸਾਨ ਹੋ ਗਿਆ,ਉਥੇ ਹੀ ਬਿਜਲੀ ਦੇ ਟ੍ਰਾਂਸਫਾਰਮ ਵੀ ਅੱਗ ਦੀ ਲਪੇਟ ਵਿਚ ਆ ਗਏ l ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੀਆ ਚਾਰ ਤੋਂ ਪੰਜ ਗੱਡੀਆਂ ਕੱਪੜਾ ਮਾਰਕੀਟ ਵਿਚ ਪੂਜੀਆ ਤੇ ਅੱਗ ਉੱਤੇ ਕਾਬੂ ਪਾਇਆ ਗਿਆ ,ਪਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ।

ਰਿਪੋਰਟਰ-: ਜਗਜੀਤ ਸਿੰਘ INDIAN TV NEWS ਭਾਦਸੋਂ।

Leave a Comment