ਭਾਦਸੋ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋ ਬਾਅਦ ਸਾਰੇ ਜਿੱਤੇ MC ਅਤੇ ਵਿਧਾਇਕ ਦੇਵਮਾਨ ਨਾਭਾ ਨੇ ਗੁਰਦੁਆਰਾ ਸਿੰਘ ਸਭਾ ਭਾਦਸੋ ਵਿੱਚ ਪਹੁੰਚ ਕੇ ਅਰਦਾਸ ਕਰਨ ਤੋਂ ਬਾਅਦ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ।
ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ -:
ਵਾਰਡ ਨੰਬਰ 1 ਰੁਪਿੰਦਰ ਸਿੰਘ ਭਿੰਦਾ,ਵਾਰਡ ਨੰਬਰ 4 ਬਲਜਿੰਦਰ ਕੌਰ,ਵਾਰਡ ਨੰਬਰ 8 ਸਤਵਿੰਦਰ ਕੌਰ,ਵਾਰਡ ਨੰਬਰ 10 ਮਧੂ ਬਾਲਾ,ਵਾਰਡ ਨੰਬਰ 11 ਤੋਂ ਸਤਨਾਮ ਸਿੰਘ ,ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 5 ਤੋਂ ਪ੍ਰੇਮ ਚੰਦ ਲਾਲਕਾ ਜੇਤੂ ਉਮੀਦਵਾਰ ਵੀ ਹਾਜ਼ਰ ਰਹੇ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਸ ਵਿੱਚ ਸੀਨੀਅਰ ਆਗੂ ਕਪਿਲ ਮਾਨ ਨਾਭਾ, ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋ,ਵਪਾਰ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਢੀਡਸਾ, ਪੱਤਰਕਾਰ ਮਹਿੰਦਰਪਾਲ ਬੱਬੀ,ਕਾਲਾ ਕਿਤਾਬਾਂ ਵਾਲਾ,ਮਨਪ੍ਰੀਤ ਸਿੰਘ ਧਾਰੋਂਕੀ,ਜੀਵਨ ਕੁਮਾਰ,ਲੱਕੀ ਭਾਦਸੋ,ਸ਼ੈਕੀ ਸਿੰਗਲਾ,ਯਾਦਵਿੰਦਰ ਸਿੰਘ ਲਾਡੀ,ਕਮਲ ਭਾਦਸੋ,ਜਗਤਾਰ ਸਿੰਘ ਸਟੈਲੋ,ਚੰਦ ਸਿੰਘ ,ਰਾਜਕੁਮਾਰ, ਸ਼ਿਵ ਲਾਲ, ਨਿਰਭੈ ਸਿੰਘ ਘੁੰਡਰ ਆਦਿ ਸ਼ਾਮਿਲ ਸਨ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼ ਭਾਦਸੋ।