ਅਮਲੋਹ, (ਅਜੇ ਕੁਮਾਰ): ਅਮਲੋਹ ਬਾਰ ਕੌਸਲ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਨੇ ਜੱਜ ਸਾਹਿਬਾਨ ਨੂੰ ਜੀ ਆਇਆਂ ਆਖਿਆ ਅਤੇ ਸਾਥੀ ਵਕੀਲ ਭਾਈਚਾਰੇ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਐਡੀਸ਼ਨਲ ਜੱਜ ਵਿਜੇ ਕੁਮਾਰ, ਪਰਸ਼ਮੀਤ ਰਿਸ਼ੀ, ਐਸਡੀਜੇਐਮ, ਜੇਐਮਆਈਸੀ ਖਖਿਆਤੀ ਗੋਇਲ, ਜੇਐਮਆਈਸੀ ਵੀਸੀ ਚਾਵਲਾ, ਤਹਿਸੀਲਦਾਰ ਜਿਨਸੂ ਬੰਸਲ ਅਤੇ ਨਾਇਬ ਤਹਿਸੀਲਦਾਰ ਅਮਿਤਾਭ ਤਿਵਾੜੀ ਨੇ ਸਾਰੇ ਕੌਂਸਲ ਮੈਂਬਰਾ ਤਹਿਸੀਲ ਕਰਮਚਾਰੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਬੈਂਸ, ਨਵੀਨ ਵਰਮਾ, ਅਮਰੀਕ ਸਿੰਘ ਬਿਲਿੰਗ, ਮੇਵਾ ਸਿੰਘ, ਤੇਜਿੰਦਰ ਸਿੰਘ ਸਲਾਣਾ ਅਤੇ ਯਾਦਵਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ।
ਫੋ਼ਟੋ ਕੈਪਸਨ:ਅਮਲੋਹ ਬਾਰ ਕੌਸਲ ਤੇ ਸਮੂਹ ਜੱਜ ਸਾਹਿਬਾਨ ਤੇ ਤਹਿਸੀਲਦਾਰ ਸਾਹਿਬ