ਅੱਜ ਕਪੂਰਥਲਾ ਸ਼ਹਿਰ ਵਿੱਚ ਵਾਲਮੀਕਿ ਮਜ਼ਬੀ ਸਿੱਖ ਸਮਾਜ ਵੱਲੋਂ ਕਪੂਰਥਲਾ ਸ਼ਹਿਰ ਸੰਪੂਰਨ ਤੌਰ ਤੇ ਬੰਦ ਕਰਵਾਇਆ ਗਿਆ ਇੱਸ ਮੌਕੇ ਤੇ ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਰੋਸ਼ਨ ਲਾਲ ਸੱਭਰਵਾਲ ਜੀ ਚਰਨਜੀਤ ਹੰਸ ਜੀ ਐਡਵੋਕੇਟ ਪਰਮਜੀਤ ਸਿੰਘ ਜੀ ਜਿਆ ਲਾਲ ਨਾਹਰ ਜੀ ਕੋਮਲ ਸਹੋਤਾ ਜੀ ਹਨੀ ਸਹੋਤਾ ਜੀ ਰਣਜੀਤ ਪੱਡਾ ਜੀ ਵਿਕਾਸ ਸਿਧੀ ਜੀ ਵਿਕਾਸ ਮੋਮੀ ਜੀ ਅਰਜੁਨ ਸੱਭਰਵਾਲ ਜੀ ਅਰੁਣ ਸੱਭਰਵਾਲ ਜੀ ਸ਼ਾਰਪ ਸਭਰਵਾਲ ਜੀ ਕਾਲੀ ਕਪੂਰਥਲੀਆ ਕਪੂਰਥਲੇ ਸ਼ਹਿਰ ਦਾ ਰਾਉਂਡ ਲਾਇਆ ਗਿਆ ਜੈ ਭੀਮ ਜੈ ਭਾਰਤ ।
