ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)
ਸਰਹਿੰਦ ਵਿਚ ਇਕ 11 ਸਾਲ ਦੇ ਕਰੀਬ ਉਮਰ ਦੀ ਲੜਕੀ ਭੇਤ ਭਰੀ ਹਾਲਤ ਵਿਚ ਮਿਲੀ ਹੈ ਜੋਂ ਆਪਣਾ ਨਾਮ ਸਿਫ਼ਤ, ਪਿਤਾ ਦਾ ਨਾਮ ਰਮੇਸ਼ ਚੰਦਰ ਅਤੇ ਮਾਤਾ ਦਾ ਨਾਮ ਸੁਨੀਤਾ ਦਸਦੀ ਹੈ ਪ੍ਰੰਤੂ ਆਪਣਾ ਅਡਰੈਸ ਨਹੀਂ ਦਸ ਰਹੀ। ਪਤਵੰਤਿਆਂ ਨੇ ਦਸਿਆ ਕਿ ਹੁਣ ਇਹ ਲੜਕੀ ਕੌਂਸਲਰ ਬਲਬੀਰ ਸਿੰਘ ਸੋਢੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪਾਸ ਹੈ ਜਿਥੇ ਉਸ ਦੇ ਮਾਪੇ ਜਾਂ ਰਿਸਤੇਦਾਰ ਸੰਪਰਕ ਕਰ ਸਕਦੇ ਹਨ।
*ਫ਼ੋਟੋ ਕੈਪਸਨ: ਭੇਤ ਭਰੀ ਹਾਲਤ ਵਿਚ ਮਿਲੀ ਲੜਕੀ ਸਿਫ਼ਤ।*