ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਦਾ ਮਾਰਕੀਟ ਦੇ ਦੁਕਾਨਦਾਰਾਂ ਨੇ ਕੀਤਾ ਵਿਸੇਸ਼ ਸਨਮਾਨ

ਅਮਲੋਹ,(ਅਜੇ ਕੁਮਾਰ)

ਗੁਰਦੁਆਰਾ ਸਿੰਘ ਸਭਾ ਸਾਹਿਬ ਅਮਲੋਹ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਚੀਮਾ ਦਾ ਨਿਊ ਗੁਰਦੁਆਰਾ ਮਾਰਕੀਟ ਖੰਨਾ ਰੋਡ ਅਮਲੋਹ ਦੇ ਦੁਕਾਨਦਾਰਾਂ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ। ਦੁਕਾਨਦਾਰਾਂ ਨੇ ਸ੍ਰੀ ਚੀਮਾ ਵਲੋਂ ਲੰਮਾ ਸਮਾਂ ਗੁਰੂ ਘਰ ਦੀ ਕੀਤੀ ਸੇਵਾ ਦੀ ਸਲਾਘਾ ਕੀਤੀ। ਇਸ ਮੋਕੇ ਡਾ.ਸਮਰਜੀਤ ਸਿੰਘ ਭਾਂਬਰੀ, ਡਾ. ਸ਼ਰਨਜੀਤ ਸਿੰਘ ਭਾਂਬਰੀ, ਰਣਜੀਤ ਸਿੰਘ, ਪਰਦੀਪ ਸਿੰਘ, ਮਨਦੀਪ ਸਿੰਘ ਅਤੇ ਸੁਰਿੰਦਰ ਪੰਡਿਤ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਮਾਰਕੀਟ ਦੇ ਦੁਕਾਨਦਾਰਾ ਸਾਬਕਾ ਪ੍ਰਧਾਨ ਦਰਸਨ ਸਿੰਘ ਚੀਮਾ ਦਾ ਸਨਮਾਨ ਕਰਦੇ ਹੋਏ।*

Leave a Comment