ਤਮੰਨਾ ਡੰਗ ਨੇ ਗਿਆਰਵੀ ਕਲਾਸ ‘ਚ ਹਾਸਲ ਕੀਤੇ 95 ਪ੍ਰਤੀਸ਼ਤ ਅੰਕ
ਅਮਲੋਹ(ਅਜੇ ਕੁਮਾਰ)
ਸਮਾਜ ਸੇਵੀ ਕੁਲਦੀਪ ਡੰਗ ਬੱਬੀ ਦੀ ਹੋਣਹਾਰ ਪੁੱਤਰੀ ਤਮੰਨਾ ਡੰਗ ਜੋਂ ਸਕੂਲ ਆਫ਼ ਐਮੀਨੈਸ ਸਮਾਰਟ ਸਕੂਲ ਅਮਲੋਹ ਵਿਚ ਗਿਆਰਵੀਂ ਕਲਾਸ ਦੀ ਵਿਦਿਆਰਥਣ ਹੈ ਨੇ ਸਲਾਨਾ ਪ੍ਰੀਖਿਆ ਵਿਚ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿਚੋ ਦੂਸਰਾ ਸਥਾਨ ਹਾਸਲ ਕੀਤਾ। ਇਸ ਵਿਦਿਆਰਥਣ ਦੀ ਇਸ ਪ੍ਰਾਪਤੀ ‘ਤੇ ਉਸ ਦਾ ਸਕੂਲ ਪ੍ਰਿੰਸੀਪਲ ਇਕਬਾਲ ਸਿੰਘ ਨੇ ਵਿਸ਼ੇਸ ਸਨਮਾਨ ਵੀ ਕੀਤਾ ਗਿਆ।
ਫੋਟੋ ਕੈਪਸ਼ਨ: ਹੋਣਹਾਰ ਵਿਦਿਆਰਥਣ ਤਮੰਨਾ ਡੰਗ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਇਕਬਾਲ ਸਿੰਘ ਅਤੇ ਹੋਰ।