
ਖੂਨਦਾਨ ਕਰਕੇ ਬੱਚੀ ਨੂੰ ਜੀਵਨ ਦਾਨ ਦਿੱਤਾ
ਬਠਿੰਡਾ (ਅਜੇ ਕੁਮਾਰ)
ਖੂਨ ਦਾਨ ਮਹਾਦਾਨ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਔਰਤਾਂ ਤੇ ਬੱਚਿਆਂ ਦੇ ਵਾਰਡ ਵਿੱਚ ਇੱਕ ਛੋਟੀ ਬੱਚੀ ਜਿਸਦੀ ਉਮਰ ਤਕਰੀਬਨ 12 ਸਾਲ ਦੀ ਸੀ, ਇਸ ਬੱਚੀ ਨੂੰ ਡਾਕਟਰ ਮੁਤਾਬਕ ਐਮਰਜੈਂਸੀ ਵਿੱਚ ਖੂਨ ਦੀ ਲੋੜ ਪੈ ਗਈ ਖੂਨ ਦਾਨ ਦੇਣ ਲਈ ਮਸੀਹਾ ਬਣ ਕੇ ਆਇਆ ਜਿਲਾ ਕੁਆਡੀਨੇਟਰ ਸਿਵਲ ਸਰਜਨ ਦਫਤਰ ਦਾ ਅਧਿਕਾਰੀ ਨਰਿੰਦਰ ਕੁਮਾਰ ਜਿਨਾਂ ਨੇ ਬਿਨਾਂ ਸਮਾਂ ਗੁਆ ਕੇ ਖੂਨਦਾਨ ਦਿੱਤਾ ਅਤੇ ਲੜਕੀ ਨੂੰ ਜੀਵਨ ਦਾਨ ਦਿੱਤਾ ਤੇ ਲੜਕੀ ਨੂੰ ਬਚਾ ਲਿਆ।
ਫੋਟੋ ਕੈਪਸ਼ਨ : ਖੂਨਦਾਨ ਕਰਦੇ ਜਿਲਾ ਕੋਆਰਡੀਨੇਟਰ ਨਰਿੰਦਰ ਕੁਮਾਰ