ਜਲੰਧਰ 12 ਅਗਸਤ (ਪਰਮਿੰਦਰ ਸਿੰਘ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੋਰ ਵੱਡੇ ਪਰਿਵਾਰ ਵਿੱਚ ਨਿਯੁਕਤੀਆਂ ਦੇਣ ਤੇ ਬਹੁਤ ਹੀ ਮਿਹਨਤ ਹੀ ਲਗਨ ਤੇ ਦ੍ਰਿੜਤਾ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਟਕਸਾਲੀ ਆਗੂ ਰਣਜੀਤ ਸਿੰਘ ਰਾਣਾ ਨੂੰ ਪੰਜਾਬ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਹਲਕਾ ਉਤਰੀ ਦੇ ਵਿਧਾਨ ਸਭਾ ਖੇਤਰ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਰਕਲ ਪ੍ਰਧਾਨਾਂ ਵੱਲੋਂ ਰਲ ਕੇ ਰਣਜੀਤ ਸਿੰਘ ਰਾਣਾ ਨੂੰ ਲੱਡੂ ਵੰਡ ਕੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਰਾਣਾ ਨੇ ਕਿਹਾ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੇ ਸਾਥੀ ਮੇਰੇ ਨਾਲ ਹਮੇਸ਼ਾ ਚਟਾਨ ਵਾਂਗ ਖੜੇ ਰਹੇ ਹਨ ਜਿਨਾਂ ਵੱਲੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਚੜ੍ਹਦੀ ਕਲਾ ਦੇ ਕੋਈ ਪ੍ਰੋਗਰਾਮ ਲਿਖਿਆ ਉਸ ਉੱਤੇ ਪੂਰੀ ਦ੍ਰਿੜਤਾ ਨਾਲ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਹਮੇਸ਼ਾ ਸਾਥ ਦਿੱਤਾ । ਅੱਜ ਜੋ ਵੀ ਪਾਰਟੀ ਹਾਈਕਮਾਨ ਵੱਲੋਂ ਮੈਨੂੰ ਮਾਣ ਸਨਮਾਨ ਮਿਲਿਆ ਉਸ ਦੇ ਹੱਕ ਦਾ ਮੇਰੇ ਸਾਥੀ ਤੇ ਮੇਰੇ ਵਰਕਰ ਸਾਹਿਬਾਨ ਜੋ ਪਿਛਲੇ 35 40 ਸਾਲ ਤੋਂ ਮੇਰੇ ਨਾਲ ਪਾਰਟੀ ਅੰਦਰ ਵਫਾਦਾਰੀ ਨਾਲ ਕੰਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰਦੇ ਹਾਂ । ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਪਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ ਸਤਪਾਲ ਸਿੰਘ ਨੀਲਾ ਮਹਿਲ ਸਰਕਲ ਪ੍ਰਧਾਨ ਸਤਿੰਦਰ ਸਿੰਘ ਪੀਤਾ ਸਰਕਲ ਪ੍ਰਧਾਨ ਜਗਦੀਪ ਸਿੰਘ ਬਿਰਦੀ ਸਰਕਲ ਪ੍ਰਧਾਨ ਮਹਿੰਦਰ ਸਿੰਘ ਜੰਬਾ ਸਰਕਲ ਪ੍ਰਧਾਨ ਸੀਨੀਅਰ ਮੀਤ ਪ੍ਰਧਾਨਾਂ ਵਿੱਚ ਦਲਜੀਤ ਸਿੰਘ ਲੰਮਾ ਪਿੰਡ ਫੁੱਮਣ ਸਿੰਘ ਰਾਜਕੁਮਾਰ ਜਸਵਾਲ ਪਰਮਜੀਤ ਸਿੰਘ ਠੇਕੇਦਾਰ ਜਤਿੰਦਰ ਸਿੰਘ ਰਿੰਕਾ ਸੁਰਿੰਦਰ ਸਿੰਘ ਰਾਜ ਅਮਨਪ੍ਰੀਤ ਸਿੰਘ ਪ੍ਰਿਤ ਪ੍ਰਿਤਪਾਲ ਪ੍ਰਿਤ ਪ੍ਰੀਤਪਾਲ ਸਿੰਘ ਸੁਰਿੰਦਰ ਪਾਲ ਸਿੰਘ ਪੱਪਾ ਬਲਵੀਰ ਸਿੰਘ ਬਸਰਾ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਜਸਪਾਲ ਸਿੰਘ ਅਮਰਜੀਤ ਸਿੰਘ ਜੱਜ ਵਿਵੇਕ ਸਿੰਘ ਜਸਬੀਰ ਸਿੰਘ ਬੱਬੂ ਹਰਭਜਨ ਸਿੰਘ ਸੁੱਚੀ ਪਿੰਡ ਰਣਵੀਰ ਸਿੰਘ ਬੱਲ ਹਰ ਸਰਨ ਸਿੰਘ ਮੱਕੜ ਬਹਾਦਰ ਸਿੰਘ ਜੈਮਲ ਨਗਰ ਪਲਵਿੰਦਰ ਸਿੰਘ ਬਬਲੂ ਪ੍ਰਿਤਪਾਲ ਸਿੰਘ ਕਾਕਾ ਜੋਗਿੰਦਰ ਸਿੰਘ ਜੰਬਾ ਮਹਿੰਦਰ ਸਿੰਘ ਲੰਮਾ ਪਿੰਡ ਲਾਲ ਚੰਦ ਠੇਕੇਦਾਰ ਓਮ ਪ੍ਰਕਾਸ਼ ਸਮੇਤ ਬਹੁਤ ਸਾਰੇ ਸੀਨੀਅਰ ਅਕਾਲੀ ਵਰਕਰਾਂ ਨੇ ਰਾਣਾ ਨੂੰ ਸਨਮਾਨ ਦੇ ਕੇ ਨਿਵਾਜਿਆ । ਬਲਵੰਤ ਸਿੰਘ ਸਿੰਘ ਕੰਪਿਊਟਰ ਸਤਨਾਮ ਸਿੰਘ ਵਿੱਕੀ ਤ੍ਰਿਪਤ ਜੋਤ ਸਿੰਘ ਜੋਧਾ ਤੇ ਹੋਰ ਵੀ ਮੈਂਬਰ ਸ਼ਾਮਿਲ ਸਨ ।