ਗੌਰਵ ਗਰਗ ਅਸਿਸਟੈਂਟ ਐਡਵੋਕੇਟ ਜਨਰਲ ਹਰਿਆਣਾ ਬਣੇ
ਅਮਲੋਹ (ਅਜੇ ਕੁਮਾਰ)
ਐਡਵੋਕੇਟ ਗੌਰਵ ਗਰਗ ਅਮਲੋਹ ਦੇ ਨਿਵਾਸੀ ਨੂੰ ਅਸਿਸਟੈਂਟ ਐਡਵੋਕੇਟ ਜਨਰਲ ਹਰਿਆਣਾ ਨਿਯੁਕਤ ਕੀਤਾ ਗਿਆ, ਐਡਵੋਕੇਟ ਗੌਰਵ ਗਰਗ ਦੀ ਇਸ ਨਿਯੁਕਤੀ ਨੇ ਅਮਲੋਹ ਸ਼ਹਿਰ ਦਾ ਨਾਮ ਰੋਸ਼ਨ ਕੀਤਾ, ਇਸ ਨਿਯੁਕਤੀ ਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਹੈ। ਗੌਰਵ ਗਰਗ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪ੍ਰੈਕਟਿਸ ਕਰਦੇ ਸਨ ਅਤੇ ਬਤੌਰ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਯੂਨੀਅਨ ਚੰਡੀਗੜ੍ਹ ਸਨ, ਉਹਨਾਂ ਨੇ ਆਪਣਾ ਇਹ ਅਹੁਦਾ ਸੰਭਾਲ ਲਿਆ ਹੈ।
ਫੋਟੋ ਕੈਪਸ਼ਨ : ਗੌਰਵ ਗਰਗ