ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਪਟਿਆਲਾ ਦਿਹਾਤੀ ਲਈ ਭਾਦਸੋਂ ਤੋਂ ਆਪ ਲੀਡਰਸ਼ਿਪ ਪਾਰਟੀ ਵਲੰਟੀਅਰ ਰਵਾਨਾ ਹੁੰਦੇ ਹੋਏ
ਭਾਦਸੋਂ 9 ਮਾਰਚ (ਜਗਜੀਤ ਸਿੰਘ ਕੈਂਥ)
ਭਾਦਸੋਂ ਹਲਕਾ ਨਾਭਾ ਤੋਂ ਪਟਿਆਲਾ ਦਿਹਾਤੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਵਿੱਚ ਆਪ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਵਲੰਟੀਅਰ ਨੂੰ ਲੈ ਕੇ ਡਾਕਟਰ ਗਿਆਨ ਸਿੰਘ ਖਨੌੜਾ ਰਾਮਗੜੀਆ ਕੋਆਰਡੀਨੇਟਰ ਬੀਸੀ ਵਿੰਗ ਨਾਭਾ ਦੀ ਅਗਵਾਹੀ ਵਿੱਚ ਰਵਾਨਾ ਹੋਏ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਿਆਨ ਸਿੰਘ ਨੇ ਕਿਹਾ ਆਉਣ ਵਾਲੀਆਂ ਲੋਕ ਸਭਾ ਚੋਣਾਂ 2027 ਵਿੱਚ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਦੁਵਾਰਾ ਸਰਕਾਰ ਬਣੇਗੀ । ਇਸ ਮੌਕੇ ਡਾਕਟਰ ਗਿਆਨ ਸਿੰਘ ਖਨੌੜਾ ਕੁਆਰਡੀਨੇਟਰ ਬੀਸੀ ਵਿੰਗ ਨਾਭਾ, ਬਲਜਿੰਦਰ ਢਿੱਲੋ ਪਟਿਆਲਾ ਦਿਹਾਤੀ ਲੋਕਸਭਾ ਇੰਚਾਰਜ, ਸੁਖਵਿੰਦਰ ਸਿੰਘ ਸੁੱਖ ਘੁੰਮਣ ਬਲਾਕ ਪ੍ਰਧਾਨ, ਤਰਨਵੀਰ ਸਿੰਘ ਬਲਾਕ ਪ੍ਰਧਾਨ, ਬਿਕਰ ਸਿੰਘ ਖਨੌੜਾ ਸੀਨੀਅਰ ਮੀਤ ਪ੍ਰਧਾਨ ਪਟਿਆਲਾ, ਗੋਪੀ ਫੈਜਗੜ੍ਹ, ਅਜੈਬ ਸਿੰਘ ਭਾਦਸੋਂ, ਜਤਿੰਦਰ ਭਾਦਸੋ, ਸਰਵਣ ਸਿੰਘ ਭਾਦਸੋ, ਨੀਟੂ ਸ਼ਰਮਾ ,ਰਾਜਕੁਮਾਰ ਪਟਿਆਲਾ ,ਕੁਲਵਿੰਦਰ ਸਿੰਘ ਦਰਗਾਪੁਰ ਆਦ ਸ਼ਾਮਿਲ ਹੋਏ ।