ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ। ਦੋਰਾਹਾ(ਅਮਿਤ ਬੰਸਲ) ਆਮ ਆਦਮੀ ਪਾਰਟੀ ਨੂੰ ਉਸ ਟਾਈਮ ਤਕੜਾ ਝਟਕਾ ਲੱਗਿਆ ਦਜਦੋਂ ਦੁਰਾਹੇ ਤੋਂ ਬੰਸਲ ਪਰਿਵਾਰ ਕਾਂਗਰਸ ਪਾਰਟੀ ਵਿੱਚਸ਼ਾਮਿਲ ਹੋ ਗਿਆ ਬੰਸਲ ਪਰਿਵਾਰ ਪਿਛਲੇ ਪੰਜ ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ ਨਾਲ ਹੀ ਬੰਸਲ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਛੇ ਨੰਬਰ ਵਾਰਡ ਤੋਂ ਟਿਕਟ ਦੇ ਨਿਵਾਜਿਆ ਇਹ ਵੀ ਦੱਸਣਾ ਜਰੂਰੀ ਹੋ ਕੇ ਹੀ ਆਮ ਆਦਮੀ ਪਾਰਟੀ ਨੇ ਛੇ ਨੰਬਰ ਵਾਰਡ ਤੋਂ ਅਨਮੋਲ ਸ਼ਰਮਾ ਨੂੰ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਦੋਰਾਹਾ ਦੇ ਪ੍ਰਧਾਨ ਦਾ ਬੇਟਾ ਹੈ ਹੁਣ ਬੰਸਲ ਪਰਿਵਾਰ ਦੇ ਆਣ ਨਾਲ ਛੇ ਨੰਬਰ ਵਾਰਡ ਤੋਂ ਸਮੀਕਰਨ ਬਦਲ ਜਾਏਗਾ ਕਾਂਗਰਸ ਪਾਰਟੀ ਦੇ ਐਕਸ ਐਮਐਲਏ ਲਖਵੀਰ ਸਿੰਘ ਲੱਖਾ ਜੀ ਨੇ ਬੰਸਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਬੰਤ ਸਿੰਘ ਦੋਬੁਰਜੀ ਵਨੀਤ ਅਸ਼ਟ ਮਨਦੀਪ ਮਾਂਗਟ ਰਜਿੰਦਰ ਗਹੀਰ ਰਕੇਸ਼ ਬੰਸਲ ਟੀਨੂ ਬੰਸਲ ਮਨੋਜ ਬਾਂਸਲ ਸੰਜੀਵ ਬਾਂਸਲ ਚਿੰਟੂ ਬਾਂਸਲ ਕਾਕੂ ਬਾਂਸਲ ਰਾਜਨ ਬਾਂਸਲ ਮੌਜੂਦ ਸੀ