ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਦੇ ਨਾਲ ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 28 ਦੇ ਆਂਡੇ ਇਲਾਕੇ ਵਿੱਚ ਰਾਜੀ ਮਹਾਜਨ ਜੀ ਵੱਲੋਂ ਲਗਾਏ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਮਿੱਠੂ ਮਦਾਨ ਜੀ ਅਤੇ ਵਿਧਾਨ ਸਭਾ ਹਲਕਾ ਪੂਰਬੀ ਦੀ ਸਮੁੱਚੀ ਟੀਮ ਹਾਜ਼ਰ ਸੀ।
ਰਾਜੀ ਮਹਾਜਨ ਜੀ ਵੱਲੋਂ ਲਗਾਏ ਲੰਗਰ ਵਿੱਚ ਸੇਵਾ ਕੀਤੀ
