ਐਮ ਐਲ ਏ ਅਮਰਪਾਲ ਸਿੰਘ ਹਲਕਾ ਸ੍ਰੀ ਹਰਗੋਬਿੰਦਪੁਰ 75 ਗੁਣਤੰਤਰ ਦਿਵਸ ਵਧਾਈ ਦਿੱਤੀ ਝੰਡੇ ਦੀ ਰਸਮ ਅਦਾ ਕੀਤੀ ਰਾਸ਼ਟਰ ਨਾਮ ਸੰਦੇਸ਼ ਦਿੱਤੇ ਸਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਉਦਮ ਸਿੰਘ ਲਾਲਾ ਰਾਜਪਤ ਰਾਏ ਨੂੰ ਯਾਦ ਕੀਤਾ ,ਸੀਨੀਅਰ ਆਗੂ ਹਰਜਿੰਦਰ ਸਿੰਘ ਪ੍ਰਧਾਨ,ਸਵਾਗਤ ਕਰਦੇ ਹੋਏ ਐਮਐਲ ਏ ਅਮਰਪਾਲ ਸਲਿੰਦਰ ਸਿੰਘ ਪ੍ਰਧਾਨ, ਸੀਨੀਅਰ ਹਲਕਾ ਆਗੂ ਹਾਜ਼ਰ ਸਨ ।। ਸਰਕਾਰੀ ਸਕੂਲ ਦੇ ਸਟਾਫ ਵੱਲੋਂ ਵੀ ਐਮਐਲਏ ਸਾਹਿਬ ਦਾ ਸਵਾਗਤ ਕੀਤਾ ਗਿਆ ਤਿਰੰਗੇ ਨੂੰ ਸਕੂਲ ਦੇ ਬੱਚਿਆਂ ਨੂੰ ਸੰਬੰਧਿਤ ਕਰਦੇ ਹੋਏ ਐਮਐਲ ਏ ਅੰਮ੍ਰਿਤਪਾਲ ਨੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ
