MLA ਅਮੋਲਕ ਸਿੰਘ ਜੈਤੋ ਦੇ ਯਤਨਾਂ ਸਦਕਾ ਗੁਰਦੁਵਾਰਾ ਸਾਹਿਬ ਪਾਤਸ਼ਾਹੀ ਦਸਵੀਂ

MLA ਅਮੋਲਕ ਸਿੰਘ ਜੈਤੋ ਦੇ ਯਤਨਾਂ ਸਦਕਾ ਗੁਰਦੁਵਾਰਾ ਸਾਹਿਬ ਪਾਤਸ਼ਾਹੀ ਦਸਵੀਂ, ਮੰਦਿਰ, ਡੇਰਾ ਜਾਂਦੇ ਹੋਏ ਰਾਸਤੇ ਵਿਚ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਹੋਣ ਕਰਕੇ ਪਾਇਪ ਲਾਈਨ ਦਾ ਪ੍ਰੋਜੈਕਟ ਲਾਇਆ ਗਿਆ (12 ਲੱਖ ਕੀਮਤ) ਜਿਸ ਦਾ ਨੀਂਹ ਪੱਥਰ ਦਾ ਉਦਘਾਟਨ ਅਜ 11 ਵਜ਼ੇ ਕੀਤਾ ਜਾਣਾ ਸੀ ਪਰ ਕਿਸੇ ਗ਼ਲਤ ਅਨਸਰਾਂ ਵਾਲੋ ਜਾ ਫਿਰ ਕਿਸੇ ਪਾਰਟੀ ਦੇ ਬੰਦੇ ਵੱਲੋ ਨੀਂਹ ਪੱਥਰ ਤੋੜ ਦਿੱਤਾ ਗਿਆ ਜੋ ਕਿ ਗ਼ਲਤ ਮਾਨਸਿਕਤਾ ਦੀ ਨਿਸ਼ਾਨੀ ਆ ਮੌਕੇ ਤੇ ਸਾਰੀ ਆਮ ਆਦਮੀ ਟੀਮ ਬਰਗਾੜੀ, ਪਿੰਡ ਦੇ ਲੋਕ ਆਦਿ ਹਾਜਰ ਸਨ। ਡਿਪਟੀ ਕਮਿਸ਼ਨਰ ਜੀ ਵਲੋਂ ਮੌਕਾ ਦੇਖਿਆ ਗਿਆ ਤੇ ਬਣਦੀ ਕਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।

ਵੱਲੋਂ = ਪੱਤਰਕਾਰ ਰਾਹੁਲ ਬਰਗਾੜੀ

Leave a Comment