ਭੜੀ ਪਨੈਚਾ ਦੇ ਵਾਸੀਆਂ ਨੇ ਕੀਤਾ ਸਤਵੀਰ ਕੌਰ ਪੰਚ ਦਾ ਵਿਸ਼ੇਸ਼ ਸਨਮਾਨ
ਅਮਲੋਹ,19 ਨਵੰਬਰ : ਜਿਸ ਆਸ ਤੇ ਉਮੀਦ ਨਾਲ ਪਿੰਡ ਭੜੀ ਪਨੈਚਾ ਦੇ ਵਾਰਡ ਨੰਬਰ 03 ਤੋਂ ਵਾਰਡ ਦੇ ਵੋਟਰਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਦੇ ਕਿ ਮੈਨੂੰ ਵੱਡੀ ਜਿੱਤ ਦਰਜ਼ ਕਰਵਾਈ ਹੈ। ਮੈਂ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਖ਼ਰੀ ਹੀ ਨਹੀਂ ਉੱਤਰਾਗੀ ਸਗੋਂ ਵਾਰਡ ਦਾ ਵਿਕਾਸ ਤੇ ਹਰ ਮੁਸਕਿਲ ਨੂੰ ਹੱਲ ਕਰਨਾ ਉਹਨਾਂ ਦਾ ਪਹਿਲਾ ਫਰਜ਼ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਪੰਚਾਇਤੀ ਚੋਣਾ ਵਿੱਚ ਵੱਡੀ ਜਿੱਤ ਦਰਜ਼ ਕਰਕੇ ਮੈਂਬਰ ਪੰਚਾਇਤ ਬਣੀ ਬੀਬੀ ਸਤਵੀਰ ਕੌਰ ਸੱਤੋ ਨੇ ਅੱਜ ਉਹਨਾਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਵਿੱਚ ਜੁੜੇ ਵੱਡੀ ਗਿਣਤੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਬੀਬੀ ਮਨਜੀਤ ਕੌਰ ਦੀ ਅਗਵਾਈ ਵਿੱਚ ਜਿਥੇ ਵਾਰਡ ਦੇ ਸਮੁੱਚੇ ਵੋਟਰਾਂ ਨੇ ਬੀਬੀ ਸਤਵੀਰ ਕੌਰ ਦਾ ਪੰਚ ਬਣਨ ਤੇ ਸਨਮਾਨ ਕੀਤਾ ਉਥੇ ਵਾਰਡ ਦੀ ਹਰ ਸਮੱਸਿਆ ਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀ ਆਸ ਵੀ ਪ੍ਰਗਟਾਈ। ਇਸ ਸਨਮਾਨ ਸਮਾਰੋਹ ਸਮੇਂ ਸੀਨੀਅਰ ਆਗੂ ਮਿਸਤਰੀ ਰਾਮ ਸਿੰਘ ਮਠਾੜੂ, ਮੇਜ਼ਰ ਸਿੰਘ ਭੜੀ, ਮਹਿੰਗਾ ਸਿੰਘ, ਸ ਹਰਿੰਦਰ ਸਿੰਘ ਸਰਪੰਚ, ਨੰਬਰਦਾਰ ਸੁਦਾਗਰ ਸਿੰਘ, ਸਤਵੀਰ ਕੌਰ ਪੰਚ, ਜਸਵੀਰ ਕੌਰ, ਕਰਮਜੀਤ ਕੌਰ ਬੈਨੀਪਾਲ ਪੰਚ, ਕੁਲਦੀਪ ਕੌਰ, ਸੀਲਾ ਬੜੀ, ਬੰਤ ਸਿੰਘ ਮੰਗਲੀ, ਚਰਨਜੀਤ ਕੌਰ, ਜਸਪਾਲ ਕੌਰ, ਸਰਬਜੀਤ ਸਿੰਘ ਸੋਨੀ ਪੰਚ, ਦੀਸ਼ਾ ਬੇਗਮ, ਵਿਪਨ ਕੁਮਾਰ, ਲਾਲ ਸਿੰਘ ਬੱਗਾ, ਜੰਗੀਰ ਸਿੰਘ ਬਿੱਲਾ, ਬਲਵਿੰਦਰ ਸਿੰਘ ਸੋਨੀ ਪੰਚ, ਫਤਿਹਦੀਨ ਪੰਚ, ਮਨਜੀਤ ਸਿੰਘ, ਤੇਜ਼ਾ ਸਿੰਘ, ਸੁਖਦੇਵ ਸਿੰਘ, ਪ੍ਰਗਟ ਸਿੰਘ, ਸੁਲਤਾਨ ਮੁਹੰਮਦ, ਸਕਿੰਦਰ ਖ਼ਾਨ, ਪ੍ਰਭਜੋਤ ਸਿੰਘ, ਸਮਾਜ਼ ਸੇਵਕ ਜਸਵੀਰ ਸਿੰਘ ਮਠਾੜੂ, ਵਿਪਨ ਕੁਮਾਰ ਭੜੀ, ਹਰਵਿੰਦਰ ਕਾਲਾ ਭੜੀ, ਕੁਲਦੀਪ ਸਿੰਘ ਭੜੀ, ਮਨਜੀਤ ਸਿੰਘ, ਹਾਕਮ ਸਿੰਘ ਗੋਗੀ, ਪਲਵਿੰਦਰ ਸਿੰਘ ਭੜੀ, ਬਲਵੰਤ ਸਿੰਘ, ਸੁਖਬੀਰ ਸਿੰਘ ਬੱਗਾ, ਗੁਰਤੇਜ਼ ਸਿੰਘ, ਪ੍ਰਭਜੋਤ ਸਿੰਘ, ਬਲਵਿੰਦਰ ਸਿੰਘ ਪੰਚ, ਧਰਮਪਾਲ ਭੜੀ ਪੀ ਏ ਰਾਜੂ ਖੰਨਾ,ਸਰਬਜੀਤ ਸਿੰਘ ਸੋਨੀ ਪੰਚ, ਸਰਬਜੀਤ ਸਿੰਘ ਸੱਬੂ, ਪ੍ਰਗਟ ਸਿੰਘ, ਕੁਲਦੀਪ ਸਿੰਘ ਰਾਜੂ, ਤਰਲੋਚਨ ਸਿੰਘ, ਸੁਰਿੰਦਰ ਸਿੰਘ, ਗੁਰਕੀਰਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ ਬਿੱਲੂ, ਸੁਲਤਾਨ ਮੁਹੰਮਦ, ਧਰਮ ਸਿੰਘ ਕਾਲਾ, ਗੁਮਦੂਰ ਸਿੰਘ, ਬਲਵਿੰਦਰ ਸਿੰਘ ਪੰਚ, ਰਣਧੀਰ ਸਿੰਘ ਬਰਾੜ, ਸੋਹਣ ਲਾਲ ਭੜੀ, ਨਰਿੰਦਰ ਸਿੰਘ ਗੋਲਾ, ਹਰਜੋਬਨ ਜੱਸਾ, ਗੁਰਬਚਨ ਸਿੰਘ, ਲਖਵੀਰ ਸਿੰਘ ਖੀਰਾ, ਹਰਨੇਕ ਸਿੰਘ ਬੱਗਾ, ਨਵਦੀਪ ਕੁਮਾਰ, ਲਿਆਕਤ ਅਲੀ, ਜਗਦੀਪ ਸਿੰਘ ਟੀਟਾ, ਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ : ਪਿੰਡ ਭੜੀ ਪਨੈਚਾ ਦੇ ਵਾਰਡ ਨੰਬਰ 03 ਤੋਂ ਵੱਡੀ ਜਿੱਤ ਦਰਜ਼ ਕਰ ਮੈਬਰ ਪੰਚਾਇਤ ਬਣੀ ਬੀਬੀ ਸਤਵੀਰ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਪਿੰਡ ਵਾਸੀ।
ਪੱਤਰਕਾਰ ਜਗਜੀਤ ਸਿੰਘ ਕੈਂਥ ਇੰਡੀਅਨ ਟੀਵੀ ਨਿਊਜ਼