ਪ੍ਰੈਸ ਨੋਟ
ਮੁਕੱਦਮਾਂ ਨੰਬਰ 01 ਮਿਤੀ 01-01-2025 ਜੁਰਮ 223,125 ਬੀ.ਐਨ.ਐਸ, ਥਾਣਾ ਸਦਰ,ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਪੰਕਜ਼ ਸ਼ਰਮਾ ਉਰਫ਼ ਪੱਕੂ ਪੁੱਤਰ ਰਮਨ ਕੁਮਾਰ ਵਾਸੀ ਪਿੰਡ ਸਭਰਾ ਪੰਡਿਤਾ ਦੀਆਂ ਬੈਕਾ ਥਾਣਾ ਸਦਰ ਪੱਟੀ ਜਿਲ੍ਹਾ ਤਰਨ ਤਾਰਨ।
ਬ੍ਰਾਮਦਗੀ:- 20 ਗੱਟੂ ਚਾਈਨਾਂ ਡੌਰ।
ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ, ਇੰਸਪੈਕਟਰ ਹਰਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਜ਼ੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਵਿਜੈ ਨਗਰ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਚਰਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੰਲੋਂ ਗਸ਼ਤ ਦੌਰਾਨ ਚੈਕਿੰਗ ਕਰਦੇ ਸਮੇਂ ਗਲੀ ਨੰਬਰ 01 ਵਿਜ਼ੈ ਨਗਰ ਬਟਾਲਾ ਰੋਡ ਦੇ ਏਰੀਆ ਤੋਂ ਦੋਸ਼ੀ ਪੰਕਜ਼ ਸ਼ਰਮਾ ਉਰਫ਼ ਪੱਕੂ ਪੁੱਤਰ ਰਮਨ ਕੁਮਾਰ ਵਾਸੀ ਪਿੰਡ ਸਭਰਾ ਪੰਡਿਤਾ ਦੀਆਂ ਬੈਕਾ ਥਾਣਾ ਸਦਰ ਪੱਟੀ ਜਿਲ੍ਹਾ ਤਰਨ ਤਾਰਨ ਨੂੰ ਕਾਬੂ ਕਰਕੇ ਇਸ ਪਾਸੋਂ 20 ਗੱਟੂ ਚਾਈਨਾਂ ਡੌਰ ਬ੍ਰਾਮਦ ਕੀਤੀ ਗਈ।