ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਨੇ ਲੰਗਰ ਲਗਾਇਆ

ਅਮਲੋਹ, (ਅਜੇ ਕੁਮਾਰ)

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਦਿਹਾੜੇ ਨੂੰ ਮੁੱਖ ਰੱਖ ਕੇ ਸੰਗਤਾਂ ਵਲੋਂ ਦਾਲ ਰੋਟੀ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਿੱਟੂ, ਮੀਤ ਪ੍ਰਧਾਨ ਜਗਤਾਰ ਸਿੰਘ ਔਲਖ, ਮੀਤ ਪ੍ਰਧਾਨ ਤੇਜਪਾਲ ਸਿੰਘ ਪੰਨੂ, ਖਜਾਨਚੀ ਵਰਿੰਦਰ ਸਿੰਘ ਰਾਣਾ, ਹਰਪ੍ਰੀਤ ਸਿੰਘ ਔਲਖ, ਰੂਪ ਸਿੰੰਘ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਗੋਬਿੰਦਾ, ਅ੍ਰਮਿੰਤਪਾਲ ਸਿੰਘ ਵਿੱਕੀ, ਧਰਮਿੰਦਰ ਸਿੰਘ ਰਾਣਾ, ਦੀਪਕ ਨੰਦਾ, ਜਸ਼ਨ ਰਾਣਾ, ਜਸਵੰਤ ਸਿੰਘ ਔਲਖ ਅਤੇ ਮਨਮੀਤ ਸਿੰਘ ਔਲਖ ਆਦਿ ਨੇ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਭਵਿਖ ਵਿਚ ਵੀ ਇਹ ਕਾਰਜ ਜਾਰੀ ਰਹਿਣਗੇ।

ਫੋਟੋ ਕੈਪਸ਼ਨ: ਲੰਗਰ ਦੌਰਾਨ ਸੇਵਾ ਕਰਦੇ ਹੋਏ ਕਲੱਬ ਦੇ ਅਹੁੱਦੇਦਾਰ।

Leave a Comment