ਤਰਨ ਤਾਰਨ ਸ਼ਹਿਰ ਦੇ ਨਜ਼ਦੀਕ ਸਿੱਧ ਵਾਲੀ ਖੂਹੀ ਦੇ ਚੌਕੀ ਇੰਚਾਰਜ ਵੱਲੋਂ ਦਿੱਤਾ ਇਮਾਨਦਾਰੀ ਸਬੂਤ

ਤਰਨ ਤਾਰਨ ਤੋਂ ਚੀਫ ਬਿਊਰੋ ਪਰਸ਼ੋਤਮ ਸ਼ਰਮਾ।

ਸਿੱਧ ਵਾਲੀ ਖੂਹੀ ਦੇ ਚੌਂਕੀ ਇੰਚਾਰਜ ਸਰਦਾਰ ਕੁਲਵਿੰਦਰ ਸਿੰਘ ਸਰਦਾਰ ਕੁਲਵੰਤ ਸਿੰਘ ਪੂਰੇ ਸਟਾਫ ਵੱਲੋਂ।

ਕਿਸੇ ਵਿਅਕਤੀ ਦਾ ਆਈਫੋਨ ਡਿਗ ਗਿਆ ਸੀ ।ਮਿਲਨ ਉਪਰੰਤ ਉਸ ਸਮੇਂ ਉਸ ਆਦਮੀ ਦਾ ਸੰਪਰਕ ਕਰਕੇ ਫੋਨ ਵਾਪਸ ਕਰਕੇ ਉਹਨਾਂ ਨੇ ਇਮਾਨਦਾਰੀ ਦਾ ਸਬੂਤ ਦਿੱਤਾ।

ਮੈਂ ਸ਼ਹੀਦ ਭਗਤ ਸਿੰਘ ਜਰਨਲ ਐਸੋਸੀਏਸ਼ਨ ਪ੍ਰੈਸ ਯੂਨੀਅਨ ਦਾ ਪ੍ਰੈਜੀਡੈਂਟ ਪਰਸ਼ੋਤਮ ਸ਼ਰਮਾ ਡੀਸੀ ਸਾਹਿਬ ਐਸ ਐਸ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਵੇ।

Leave a Comment

00:44