
ਅਮਲੋਹ,(ਅਜੇ ਕੁਮਾਰ)
ਨਿਰੰਕਾਰੀ ਮਿਸ਼ਨ ਦੇ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਮਲੋਹ ਮੰਡਲ ਵਲੋਂ ਅਮਲੋਹ ਮੰਡਲ ਦੇ ਮੁੱਖੀ ਰਿਟ. ਤਹਿਸੀਲਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਅਮਲੋਹ ਵਿਚ ਇਕ ਪ੍ਰਭਾਵਸ਼ਾਲੀ ਸਫ਼ਾਈ ਅਭਿਆਨ ਚਲਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਰਧਾਲੂਆਂ ਨੇ ਸਿਰਕਤ ਕੀਤੀ। ਇਸ ਮੌਕੇ ਸ੍ਰੀ ਭੂੁਸ਼ਨ ਸੂਦ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿਚ ਐਡਵੋਕੇਟ ਯਾਦਵਿੰਦਰ ਸਿੰਘ, ਐਡਵੋਕੇਟ ਸਮਸ਼ੇਰ ਸਿੰਘ, ਜਗਤਾਰ ਸਿੰਘ, ਨਾਜ਼ਰ ਸਿੰਘ, ਪਵਨ ਕੁਮਾਰ, ਸੁਖਦੀਪ ਸਿੰਘ, ਐਡ. ਮਨਦੀਪ ਸਿੰਘ, ਸ਼ਮਸ਼ਾਨ ਖਾਂ, ਮਨਜੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਮਨਦੀਪ ਸਿੰਘ, ਸੰਦੀਪ ਕੁਮਾਰ, ਇੰਚਾਰਜ਼ ਹਰਵਿੰਦਰ ਕੌਰ, ਸੁਨੀਤਾ, ਕੁਲਜਸ ਰਾਏ, ਮਨਦੀਪ ਸਿੰਘ, ਸੁਰਿੰਦਰ ਸੋਨੂੰ ਅਤੇ ਰਜਨੀ ਬਾਲਾ ਆਦਿ ਨੇ ਸਿਰਕਤ ਕੀਤੀ।
*ਫ਼ੋਟੋ ਕੈਪਸਨ: ਮਿਸ਼ਨ ਦੇ ਮੁੱਖੀ ਜਸਪਾਲ ਸਿੰਘ ਅਤੇ ਹੋਰ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ।*